16ਨਾਜਾਇਜ਼ ਸੰਬੰਧਾਂ ਨੂੰ ਲੈ ਕੇ ਪ੍ਰੇਮਿਕਾ ਤੇ ਉਸਦੇ ਪਤੀ ਵਲੋਂ ਪ੍ਰੇਮੀ ਦੀ ਹੱਤਿਆ
ਠੱਠੀ ਭਾਈ, 30 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਹੇਠਲੇ ਪਿੰਡ ਮੱਲਕੇ ਵਿਚ ਸਾਹੋਕੇ ਰੋਡ ਉਤੇ ਪੈਂਦੀ ਕਾਲੋਨੀ ਵਿਚ ਨਾਜਾਇਜ਼ ਸੰਬੰਧਾਂ ਦੇ ਚਲਦਿਆਂ ਇਕ 30 ਕੁ ਸਾਲਾ ਨੌਜਵਾਨ ਦੀ ਸਿਰ ਵਿਚ ਲੋਹੇ ਦੀ...
... 1 hours 8 minutes ago