ਅਫ਼ਗਾਨਿਸਤਾਨ 'ਚ 4.2 ਤੀਬਰਤਾ ਦਾ ਆਇਆ ਭੂਚਾਲ
ਕਾਬੁਲ, 28 ਮਾਰਚ - ਅਫ਼ਗਾਨਿਸਤਾਨ 'ਚ 4.2 ਤੀਬਰਤਾ ਦਾ ਭੂਚਾਲ ਆਇਆ ਹੈ। ਅੱਜ ਸਵੇਰੇ 5.44 ਵਜੇ ਅਫ਼ਗਾਨਿਸਤਾਨ ਵਿਚ ਇਹ ਭੂਚਾਲ ਆਇਆ ਦੱਸਿਆ ਜਾ ਰਿਹਾ ਹੈ।