JALANDHAR WEATHER

ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੂਰਾਲ ਪ੍ਰੈਸ ਕਾਨਫਰੰਸ ਦੌਰਾਨ ਬੋਲੇ - ਮਿਸ਼ਨ ਲੋਟਸ ਫੇਕ ਸੀ, ਸਾਨੂੰ ਝੂਠ ਬੋਲਣ ਲਈ ਕਿਹਾ ਸੀ

ਚੰਡੀਗੜ੍ਹ, 28 ਮਾਰਚ-ਪ੍ਰੈਸ ਕਾਨਫਰੰਸ ਦੌਰਾਨ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੂਰਾਲ ਨੇ ਬੋਲਿਆ ਕਿ ਮਿਸ਼ਨ ਲੋਟਸ ਫੇਕ ਸੀ, ਸਾਨੂੰ ਜਾਣ-ਬੁੱਝ ਕੇ ਝੂਠ ਬੋਲਣ ਲਈ ਕਿਹਾ ਗਿਆ। 'ਆਪ' ਦੇ ਦੋਵੇਂ ਆਗੂਆਂ ਨੇ ਆਪ ਦੀ ਇਕ-ਇਕ ਪੋਲ ਖੋਲ੍ਹੀ। ਇਸ ਮੌਕੇ ਇਨ੍ਹਾਂ ਦੋਵਾਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰ ਕੱਚਾ-ਚਿੱਠਾ ਖੋਲ੍ਹਾਂਗੇ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ