JALANDHAR WEATHER

ਸ਼ੀਤਲ ਅੰਗੂਰਾਲ ਨੇ ਲਾਟਰੀ ਤੇ ਸੱਟੇਬਾਜ਼ੀ ਨੂੰ ਰੋਕਣ ਲਈ ਪੰਜਾਬ ਸਰਕਾਰ ਅੱਗੇ ਰੱਖੀ ਗੱਲ, ਪਰ ਕਿਸੇ ਨੇ ਨਹੀਂ ਸੁਣੀ ਗੱਲ - ਸੁਨੀਲ ਜਾਖੜ

ਚੰਡੀਗੜ੍ਹ, 28 ਮਾਰਚ-ਸ਼ੀਤਲ ਅੰਗੂਰਾਲ ਵਲੋਂ ਲਾਟਰੀ ਤੇ ਸੱਟੇਬਾਜ਼ੀ ਰੋਕਣ ਲਈ ਪੰਜਾਬ ਸਰਕਾਰ ਨੂੰ ਕਈ ਵਾਰ ਕਿਹਾ ਗਿਆ ਪਰ ਕਿਹਾ ਜਾਂਦਾ ਸੀ ਕਿ ਇਹ ਹੁਕਮ ਉਪਰੋਂ ਆਏ ਹਨ, ਸਾਡੇ ਨਾਲ ਗੱਲ ਨਾ ਕਰੋ, ਲੋਕਾਂ ਨਾਲ ਹੁੰਦਾ ਧੱਕਾ ਵੇਖ ਕੇ ਪਾਰਟੀ ਨੂੰ ਸ਼ੀਤਲ ਅੰਗੂਰਾਲ ਨੇ ਛੱਡਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਇਹ ਸਭ ਦੱਸਿਆ ਗਿਆ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ