ਸ਼ੰਭੂ ਰੇਲ ਲਾਈਨਾਂ 'ਤੇ ਕਿਸਾਨਾਂ ਦਾ ਧਰਨਾ ਜਾਰੀ
ਰਾਜਪੁਰਾ, 18 ਅਪ੍ਰੈਲ - ਕਿਸਾਨਾਂ ਵਲੋਂ ਸ਼ੰਭੂ ਵਿਖੇ ਰੇਲ ਲਾਈਨ 'ਤੇ ਕੱਲ ਤੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਗਿਆ ਧਰਨਾ ਅੱਜ ਵੀ ਜਾਰੀ ਹੈ।