ਮਹਾਰਾਸ਼ਟਰ : ਮਤਦਾਨ ਤੋਂ ਪਹਿਲਾਂ ਗੜ੍ਹਚਿਰੌਲੀ ਦੇ ਨਕਸਲ ਪ੍ਰਭਾਵਿਤ ਇਲਾਕਿਆਂ ਚ ਸੁਰੱਖਿਆ ਸਖ਼ਤ
ਗੜ੍ਹਚਿਰੌਲੀ (ਮਹਾਰਾਸ਼ਟਰ), 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਮਤਦਾਨ ਤੋਂ ਪਹਿਲਾਂ ਗੜ੍ਹਚਿਰੌਲੀ ਦੇ ਨਕਸਲ ਪ੍ਰਭਾਵਿਤ ਇਲਾਕਿਆਂ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।