ਹਿਮਾਚਲ ਪ੍ਰਦੇਸ਼ : ਪਾਲਮਪੁਰ ਘਟਨਾ 'ਤੇ ਰਾਜਨੀਤੀ ਕਰਨਾ ਗਲਤ - ਸੁੱਖੂ
ਹਮੀਰਪੁਰ (ਹਿਮਾਚਲ ਪ੍ਰਦੇਸ਼), 24 ਅਪ੍ਰੈਲ - ਪਾਲਮਪੁਰ ਛੁਰਾ ਕਾਂਡ 'ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, "...ਇਹ ਬਹੁਤ ਮੰਦਭਾਗੀ ਘਟਨਾ ਹੈ, ਸਾਨੂੰ ਸਮੂਹਿਕ ਤੌਰ 'ਤੇ ਅਜਿਹੀਆਂ ਕਾਰਵਾਈਆਂ ਦਾ ਵਿਰੋਧ ਕਰਨਾ ਚਾਹੀਦਾ ਹੈ। ਉਹ (ਜੈਰਾਮ ਠਾਕੁਰ) ਇਸ ਵਿਚ ਵੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਗਲਤ ਹੈ... ਪੀੜਤ ਸਾਡੀ ਧੀ ਹੈ, ਅਤੇ ਦੋਸ਼ੀ ਨੂੰ ਪਹਿਲਾਂ ਹੀ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ... ਇਹ ਸਾਡੇ ਰਾਜ ਦੀ ਸੰਸਕ੍ਰਿਤੀ ਨਹੀਂ ਹੈ, ।