JALANDHAR WEATHER

ਸੁਖਬੀਰ ਸਿੰਘ ਬਾਦਲ ਨੇ ਹਲਕਾ ਬੱਸੀ ਪਠਾਣਾ 'ਚ ਕੀਤੀਆਂ ਆਗੂਆਂ ਦੀਆਂ ਅਹਿਮ ਨਿਯੁਕਤੀਆਂ

ਖਮਾਣੋਂ, 25 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਬੱਸੀ ਪਠਾਣਾ ਦੇ ਆਗੂਆਂ ਦੀਆਂ ਪਾਰਟੀ ਢਾਂਚੇ ਵਿਚ ਵੱਖ-ਵੱਖ ਸੂਬਾ ਪੱਧਰੀ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚ ਜਥੇਦਾਰ ਪ੍ਰੇਮ ਸਿੰਘ ਮਨੈਲੀ ਨੂੰ ਪਾਰਟੀ ਦਾ ਸਲਾਹਕਾਰ, ਡਾ. ਜਗਦੀਪ ਸਿੰਘ ਰਾਣਾ ਨੂੰ ਰਾਜਸੀ ਮਾਮਲਿਆਂ ਦਾ ਕਮੇਟੀ ਮੈਂਬਰ, ਦਵਿੰਦਰ ਸਿੰਘ ਮਾਜਰੀ ਨੂੰ ਜਨਰਲ ਕੌਸ਼ਲ ਮੈਂਬਰ, ਪ੍ਰਲਾਦ ਸਿੰਘ ਅਜਨੇਰ ਨੂੰ ਜਨਰਲ ਕੌਸ਼ਲ ਮੈਂਬਰ, ਰਾਜੀਵ ਆਹੂਜਾ ਨੂੰ ਸਲਾਹਕਾਰ, ਪ੍ਰਮਿੰਦਰ ਸਿੰਘ ਪਿੰਦਾ ਨੂੰ ਜਨਰਲ ਕੌਸ਼ਲ ਮੈਂਬਰ, ਜਸਵੀਰ ਸਿੰਘ ਬਿਰਦੀ ਨੂੰ ਜਨਰਨ ਕੌਸ਼ਲ ਮੈਂਬਰ, ਸਵਰਨ ਸਿੰਘ ਲਾਲ ਮਿਸਤਰੀ ਨੂੰ ਸਲਾਹਕਾਰ ਆਦਿ ਨਿਯੁਕਤ ਕੀਤਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ