JALANDHAR WEATHER

ਲੋਕ ਸਭਾ ਚੋਣਾਂ: ਤ੍ਰਿਪੁਰਾ 'ਚ ਵੋਟਿੰਗ ਦੌਰਾਨ ਮੱਖੀਆਂ ਦਾ ਹਮਲਾ, 15 ਦੇ ਕਰੀਬ ਵੋਟਰ ਜ਼ਖਮੀ

ਅਗਰਤਲਾ, 26 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੌਰਾਨ ਤ੍ਰਿਪੁਰਾ 'ਚ ਇਕ ਬੂਥ 'ਤੇ ਮਧੂ ਮੱਖੀ ਦੇ ਹਮਲੇ 'ਚ ਕਈ ਵੋਟਰ ਜ਼ਖਮੀ ਹੋ ਗਏ ਹਨ। ਦਰਅਸਲ, ਖੋਵਾਈ ਜ਼ਿਲ੍ਹੇ ਦੇ ਬਾਰਾਬਿਲ ਇਲਾਕੇ 'ਚ ਮੱਖੀਆਂ ਦੇ ਝੁੰਡ ਨੇ ਵੋਟ ਪਾਉਣ ਲਈ ਕਤਾਰ 'ਚ ਖੜ੍ਹੇ ਵੋਟਰਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਕਰੀਬ 15 ਵੋਟਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ