JALANDHAR WEATHER

ਦੂਜੇ ਪੜਾਅ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਲੋਕ ਡਿਪ੍ਰੈਸ਼ਨ 'ਚ : ਤੇਜਸਵੀ ਯਾਦਵ

ਪਟਨਾ (ਬਿਹਾਰ), 27 ਅਪ੍ਰੈਲ - ਬਿਹਾਰ 'ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਭਾਰਤੀ ਜਨਤਾ ਪਾਰਟੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪੂਰੀ ਭਾਜਪਾ ਅਤੇ ਇਸ ਦੇ ਵਰਕਰ ਡਿਪ੍ਰੈਸ਼ਨ 'ਚ ਹਨ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ 400 ਪਾਸ ਦਾ ਨਾਅਰਾ ਵੀ ਫੇਲ੍ਹ ਹੋ ਗਿਆ ਹੈ ਅਤੇ ਮੋਦੀ ਜੀ ਨੇ ਇੰਨਾ ਝੂਠ ਬੋਲਿਆ ਹੈ ਕਿ ਦੇਸ਼ ਦੀ ਜਨਤਾ ਬਰਦਾਸ਼ਤ ਕਰਨ ਤੋਂ ਅਸਮਰੱਥ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ