JALANDHAR WEATHER

ਬਿਹਾਰ : ਬੱਸ ਤੇ ਕੰਟੇਨਰ ਵਿਚਾਲੇ ਟੱਕਰ 'ਚ 2 ਜਵਾਨਾਂ ਦੀ ਮੌਤ

ਗੋਪਾਲਗੰਜ, (ਬਿਹਾਰ), 28 ਅਪ੍ਰੈਲ-ਚੋਣ ਡਿਊਟੀ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੀ ਬੱਸ ਅਤੇ ਕੰਟੇਨਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਜਵਾਨਾਂ ਦੀ ਮੌਤ ਹੋ ਗਈ ਅਤੇ 10-15 ਜ਼ਖਮੀ ਹੋ ਗਏ। ਗੋਪਾਲਗੰਜ ਦੇ ਐਸ.ਪੀ. ਸਵਰਨ ਪ੍ਰਭਾਤ ਨੇ ਕਿਹਾ ਕਿ ਉਹ ਚੋਣ ਡਿਊਟੀ 'ਤੇ ਸਨ। ਦੁਪਹਿਰ ਦਾ ਖਾਣਾ ਖਾਣ ਲਈ ਹਾਈਵੇਅ ਦੇ ਇਕ ਪਾਸੇ ਢਾਬੇ 'ਤੇ ਰੁਕੇ ਸਨ। ਇਕ ਕੰਟੇਨਰ ਨੇ ਬੱਸ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਉਹ ਚੋਣਾਂ ਲਈ ਸੁਪੌਲ ਜਾ ਰਹੇ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ