4ਫ਼ਾਜ਼ਿਲਕਾ ਪੁਲਿਸ ਵਲੋਂ ਨਸ਼ਾ ਤਸਕਰੀ ਦੇ ਇਕ ਗਿਰੋਹ ਦਾ ਪਰਦਾਫਾਸ਼ 7 ਨੌਜਵਾਨਾਂ ਨੂੰ ਕੀਤਾ ਗਿਰਫ਼ਤਾਰ
ਫ਼ਾਜ਼ਿਲਕਾ, 26 ਮਈ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ ਪੁਲਿਸ ਵਲੋਂ ਨਸ਼ਾ ਤਸਕਰੀ ਦੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕਰੋੜਾਂ ਰੁਪਏ ਦੀ ਹੈਰੋਇਨ ,ਡਰੱਗ ਮਨੀ, ਜਿੰਦਾ ਰੋਂਦ,ਸੋਨਾ ,ਚਾਂਦੀ ਸਣੇ 7 ਨੌਜਵਾਨਾਂ ਨੂੰ ਗਿਰਫ਼ਤਾਰ ਕੀਤਾ ਗਿਆ......
... 1 hours 5 minutes ago