JALANDHAR WEATHER

ਸੱਤਾ 'ਚ ਰਹਿਣ ਵਾਲੇ ਸਿਰਫ਼ ਗੁਰੂਗ੍ਰਾਮ ਤੋਂ ਰੈਵੇਨਿਊ ਚਾਹੁੰਦੇ ਹਨ - ਰਾਜ ਬੱਬਰ

ਗੁਰੂਗ੍ਰਾਮ, 1 ਮਈ - ਕਾਂਗਰਸ ਨੇ ਰਾਜ ਬੱਬਰ ਨੂੰ ਲੋਕ ਸਭਾ ਚੋਣਾਂ ਲਈ ਗੁੜਗਾਉਂ (ਹਰਿਆਣਾ) ਸੀਟ ਤੋਂ ਉਮੀਦਵਾਰ ਬਣਾਇਆ ਹੈ। ਰਾਜ ਬੱਬਰ ਨੇ ਕਿਹਾ ਕਿ ਗੁਰੂਗ੍ਰਾਮ ਦੇ ਲੋਕਾਂ ਕੋਲ ਜਾਓ ਅਤੇ ਉਨ੍ਹਾਂ ਨੂੰ ਪੁੱਛੋ ਕਿ ਕੀ ਪਿਛਲੇ ਸੰਸਦ ਮੈਂਬਰਾਂ ਨੇ ਗੁਰੂਗ੍ਰਾਮ 'ਚ ਕੋਈ ਕੰਮ ਕੀਤਾ ? ਕੀ ਗੁਰੂਗ੍ਰਾਮ ਦੇ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਮਿਲਣਾ ਚਾਹੀਦਾ ਸੀ ?  ਉਨ੍ਹਾਂ ਕਿਹਾ ਕਿ ਸੱਤਾ ਵਿਚ ਰਹਿਣ ਵਾਲੇ ਸਿਰਫ਼ ਗੁਰੂਗ੍ਰਾਮ ਤੋਂ ਮਾਲੀਆ ਚਾਹੁੰਦੇ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ