JALANDHAR WEATHER

ਭਾਜਪਾ ਮਾਫੀਆ ਖਤਮ ਕਰਕੇ ਦੇਸ਼ ਦੇ ਹਿੱਤਾਂ ਲਈ ਕਰ ਰਹੀ ਕੰਮ - ਯੋਗੀ ਆਦਿਤਿਆਨਾਥ

ਏਟਾ, (ਉੱਤਰ ਪ੍ਰਦੇਸ਼), 2 ਮਈ-ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਯੂ.ਪੀ. ਦੇ ਸੀ.ਐਮ. ਯੋਗੀ ਆਦਿਤਿਆਨਾਥ ਨੇ ਕਿਹਾ ਕਿ ਉਸ ਸਮੇਂ ਬਾਰੇ ਸੋਚੋ ਜਦੋਂ ਸਮਾਜਵਾਦੀ ਪਾਰਟੀ ਦੇ ਸ਼ਾਸਨ ਦੌਰਾਨ ਰਾਜੀਵ ਪਾਲ ਨੂੰ ਮਾਰਿਆ ਗਿਆ ਸੀ ਅਤੇ ਇਕ ਮਾਫੀਆ ਨੇ ਉਮੇਸ਼ ਪਾਲ ਨੂੰ ਮਾਰਿਆ ਸੀ ਪਰ ਹੁਣ ਹਰ ਕੋਈ ਜਾਣਦਾ ਹੈ ਕਿ ਮਾਫੀਆ ਕਿਵੇਂ ਇਥੇ ਖਤਮ ਹੋ ਗਿਆ ਹੈ। ਭਾਜਪਾ ਦੇਸ਼ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਤੇ ਤੁਹਾਨੂੰ ਜਾਤ ਜਾਂ ਧਰਮ ਨੂੰ ਵੇਖਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਵੋਟ ਪਾਉਣ ਤੋਂ ਪਹਿਲਾਂ ਸਿਰਫ ਪ੍ਰਧਾਨ ਮੰਤਰੀ ਮੋਦੀ ਨੂੰ ਵੇਖਣਾ ਪਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ