ਇਬਰਾਹੀਮਵਾਲ ਮੰਡੀ 'ਚ ਲਿਫ਼ਟਿੰਗ ਨਾ ਹੋਣ ਕਾਰਣ ਮਜ਼ਦੂਰਾਂ ਨੇ ਕੀਤਾ ਰੋਡ ਜਾਮ
ਨਡਾਲਾ,4 ਮਈ (ਰਘਬਿੰਦਰ ਸਿੰਘ )-ਇਬਰੲਹੀਮਵਾਲ ਮੰਡੀ 'ਚ ਸਮੇਂ ਸਿਰ ਲਿਫ਼ਟਿੰਗ ਨਾ ਹੋਣ ਕਾਰਣ ਨਡਾਲਾ, ਬੇਗੋਵਾਲ ਰੋਡ ਤੇ ਪਰਵਾਸੀ ਮਜ਼ਦੂਰਾਂ ਨੇ ਚੱਕਾ ਜਾਮ ਕਰ ਦਿਤਾ ਹੈ। ਇਸ ਦੋਰਾਨ ਬੇਗੋਵਾਲ ਪੁਲਿਸ ਮੋਕੇ ਤੇ ਪੁੱਜੀ ਹੈ ਤੇ ਗੱਲਬਾਤ ਚੱਲ ਰਹੀ ਹੈ।