JALANDHAR WEATHER

ਰਾਏਬਰੇਲੀ 'ਚ ਰਾਹੁਲ ਗਾਂਧੀ ਵੱਡੇ ਫਰਕ ਨਾਲ ਹਾਰਨਗੇ - ਅਮਿਤ ਸ਼ਾਹ

ਛੋਟੇ ਉਦੇਪੁਰ, (ਗੁਜਰਾਤ), 4 ਮਈ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਵਿਚ ਚੋਣਾਂ ਲੜ ਰਹੀ ਹੈ। ਉਹ ਅਮੇਠੀ ਤੋਂ ਹਾਰਨ ਤੋਂ ਬਾਅਦ ਵਾਇਨਾਡ ਗਏ ਸਨ। ਹੁਣ ਉਹ ਡਰਦੇ ਹੋਏ ਰਾਏਬਰੇਲੀ ਭੱਜ ਗਏ ਹਨ। ਉਹ ਰਾਏਬਰੇਲੀ ਵਿਚ ਵੱਡੇ ਫਰਕ ਨਾਲ ਹਾਰਨਗੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ