JALANDHAR WEATHER

ਕਾਂਗਰਸ ਔਰਤਾਂ ਦਾ ਸਨਮਾਨ ਨਹੀਂ ਕਰਦੀ - ਜੋਤੀਰਾਦਿਤਿਆ ਸਿੰਧਿਆ

 ਗੁਨਾ (ਮੱਧ ਪ੍ਰਦੇਸ਼), 4 ਮਈ - ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜੀਤੂ ਪਟਵਾਰੀ ਦੀ ਦਲਿਤ ਮਹਿਲਾ ਭਾਜਪਾ ਨੇਤਾ ਦੇ ਖ਼ਿਲਾਫ਼ ਉਸ ਦੀ "ਅਪਮਾਨਜਨਕ" ਟਿੱਪਣੀ ਲਈ ਨਿੰਦਾ ਕਰਦੇ ਹੋਏ, ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧਿਆ ਨੇ ਕਿਹਾ ਕਿ ਕਾਂਗਰਸ ਔਰਤਾਂ ਦਾ ਸਨਮਾਨ ਨਹੀਂ ਕਰਦੀ ਅਤੇ ਉਸ ਨੂੰ "ਵਰਤਣ ਅਤੇ ਸੁੱਟਣ ਦੀ ਆਦਤ" ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ