JALANDHAR WEATHER

ਠੱਪ ਹੋਈ ਇੰਸਟਾਗ੍ਰਾਮ ਦੀ ਸੇਵਾ

ਨਵੀਂ ਦਿੱਲੀ, 5  ਮਈ - ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਪਿਛਲੇ ਕੁਝ ਸਮੇਂ ਤੋਂ ਡਾਊਨ ਹੈ। ਯੂਜ਼ਰਸ ਨੇ ਡਾਊਨਡਿਟੈਕਟਰ ਅਤੇ ਐਕਸ ਹੈਂਡਲ 'ਤੇ ਇਸ ਦੀ ਸ਼ਿਕਾਇਤ ਕੀਤੀ ਹੈ। ਜ਼ਿਆਦਾਤਰ ਉਪਭੋਗਤਾਵਾਂ ਨੂੰ ਲੌਗਇਨ ਕਰਨ ਵਿਚ ਮੁਸ਼ਕਿਲ ਆ ਰਹੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ