JALANDHAR WEATHER

ਯੂਕ੍ਰੇਨ ਦੇ ਡਰੋਨ ਹਮਲੇ 'ਚ ਰੂਸ ਦੇ ਬੇਲਗੋਰੋਡ 'ਚ 6 ਲੋਕਾਂ ਦੀ ਮੌਤ

ਮਾਸਕੋ, 6 ਮਈ-ਰੂਸ ਦੇ ਸਰਹੱਦੀ ਖੇਤਰ ਬੇਲਗੋਰੋਡ 'ਚ ਯੂਕ੍ਰੇਨ ਦੇ ਡਰੋਨ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 35 ਲੋਕ ਜ਼ਖਮੀ ਹੋ ਗਏ।  ਜ਼ਖ਼ਮੀਆਂ ਵਿਚ ਦੋ ਬੱਚੇ ਵੀ ਸ਼ਾਮਲ ਹਨ, ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਕ ਹੋਰ ਵਿਅਕਤੀ ਦੀ ਹਾਲਤ ਗੰਭੀਰ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ