JALANDHAR WEATHER

ਕਾਂਗਰਸ ਨੇ ਪਛੜੇ ਵਰਗ ਦੇ ਲੋਕਾਂ ਦੇ ਰਾਖਵੇਂਕਰਨ 'ਚ ਹਮੇਸ਼ਾ ਰੁਕਾਵਟਾਂ ਪਾਈਆਂ - ਅਮਿਤ ਸ਼ਾਹ

ਸਮਸਤੀਪੁਰ, (ਬਿਹਾਰ), 6 ਮਈ-ਉਜਿਆਰਪੁਰ ਵਿਚ ਇਕ ਜਨਤਕ ਰੈਲੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਪਛੜੇ ਵਰਗ ਦੇ ਲੋਕਾਂ ਦੇ ਰਾਖਵੇਂਕਰਨ ਵਿਚ ਰੁਕਾਵਟਾਂ ਪਾਈਆਂ। ਕਰਨਾਟਕ ਵਿਚ ਉਨ੍ਹਾਂ ਨੇ ਸਰਕਾਰ ਬਣਾਈ ਅਤੇ ਰਾਤੋਂ-ਰਾਤ ਪਛੜੇ ਵਰਗ ਦਾ ਸਰਵੇਖਣ ਕੀਤੇ ਬਿਨਾਂ ਮੁਸਲਿਮ ਭਾਈਚਾਰੇ ਨੂੰ ਸ਼ਾਮਿਲ ਕੀਤਾ। ਕਾਂਗਰਸ ਨੇ ਪੱਛੜੇ ਭਾਈਚਾਰਿਆਂ ਦਾ 5 ਫੀਸਦੀ ਰਾਖਵਾਂਕਰਨ ਘਟਾ ਕੇ ਮੁਸਲਮਾਨਾਂ ਨੂੰ ਦਿੱਤਾ ਸੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ