JALANDHAR WEATHER

ਪੈਦਲ ਜਾ ਰਹੇ ਵਿਅਕਤੀ 'ਚ ਮੋਟਰਸਾਈਕਲ ਦੀ ਟੱਕਰ ਵੱਜਣ ਨਾਲ ਹੋਈ ਮੌਤ

ਹੰਡਿਆਇਆ,7 ਮਈ (ਗੁਰਜੀਤ ਸਿੰਘ ਖੁੱਡੀ)-ਬਰਨਾਲਾ,ਮਾਨਸਾ ਰਾਜ ਮਾਰਗ ਉਪਰ ਪੈਦਲ ਜਾ ਰਹੇ ਵਿਅਕਤੀ ਵਿਚ ਮੋਟਰਸਾਈਕਲ ਦੀ ਟੱਕਰ ਵੱਜਣ ਨਾਲ ਇਲਾਜ ਦੌਰਾਨ ਮੌਤ ਹੋ ਗਈ। ਲਾਭ ਸਿੰਘ ਵਾਸੀ ਹੰਡਿਆਇਆ ਮਾਨਸਾ ਰੋਡ ਉਪਰ ਪੈਦਲ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਮੋਟਰਸਾਈਕਲ ਸਵਾਰ ਨੇ ਟੱਕਰ ਮਾਰੀ । ਜਿਸ ਦੀ ਇਲਾਜ ਦੌਰਾਨ ਬਰਨਾਲਾ ਵਿਖੇ ਮੌਤ ਹੋ ਗਈ। ਮੋਟਰਸਾਈਕਲ ਸਵਾਰ ਖ਼ਿਲਾਫ਼ ਥਾਣਾ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ