JALANDHAR WEATHER

ਦਿੱਲੀ ਦੀਆਂ 3 ਓਵਰਾਂ ਤੋਂ ਬਾਅਦ 31-0 ਦੌੜਾਂ

ਨਵੀਂ ਦਿੱਲੀ, 7 ਮਈ-ਦਿੱਲੀ ਕੈਪੀਟਲ ਤੇ ਰਾਜਸਥਾਨ ਰਾਇਲ ਵਿਚਾਲੇ ਅੱਜ ਮੈਚ ਹੈ ਤੇ ਰਾਜਸਥਾਨ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਦਿੱਲੀ ਨੇ ਬਿਨਾਂ ਵਿਕਟ ਗੁਆਏ 3 ਓਵਰਾਂ ਤੋਂ ਬਾਅਦ 31 ਦੌੜਾਂ ਬਣਾ ਲਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ