JALANDHAR WEATHER

ਅੱਤਵਾਦ ਪ੍ਰਤੀ ਹਮੇਸ਼ਾ ਕਮਜ਼ੋਰ ਅਤੇ ਨਰਮ ਰਿਹਾ ਹੈ, ਕਾਂਗਰਸ ਦਾ ਰੁਖ਼ - ਸੀਤਾਰਮਨ

 ਨਵੀਂ ਦਿੱਲੀ, 11 ਮਈ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਂਗਰਸ ਪਾਰਟੀ 'ਤੇ ਹਮਲਾ ਕਰਦੇ ਹੋਏ ਦਾਅਵਾ ਕੀਤਾ ਕਿ ਅੱਤਵਾਦ ਪ੍ਰਤੀ ਕਾਂਗਰਸ ਪਾਰਟੀ ਦਾ ਰੁਖ਼ ਹਮੇਸ਼ਾ 'ਕਮਜ਼ੋਰ ਅਤੇ ਨਰਮ' ਰਿਹਾ ਹੈ ਅਤੇ ਕਾਂਗਰਸ ਦੇ ਕਾਰਜਕਾਲ ਦੌਰਾਨ ਅੱਤਵਾਦੀ ਘਟਨਾਵਾਂ ਨੂੰ ਗੰਭੀਰ ਜਵਾਬ ਦਿੱਤੇ ਬਿਨਾਂ ਬਰਦਾਸ਼ਤ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ