JALANDHAR WEATHER

ਨਵੇਂ ਹਮਲੇ ਦੇ ਵਿਚਕਾਰ, ਰੂਸ ਵਲੋਂ ਉੱਤਰ-ਪੂਰਬੀ ਯੂਕਰੇਨ ਦੇ ਪੰਜ ਪਿੰਡਾਂ 'ਤੇ ਕਬਜ਼ਾ

 ਮਾਸਕੋ, 12 ਮਈ - ਨਿਊਜ਼ ਏਜੰਸੀ ਨੇ ਰੂਸੀ ਰੱਖਿਆ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਰੂਸੀ ਬਲਾਂ ਨੇ ਉੱਤਰ-ਪੂਰਬੀ ਯੂਕਰੇਨ ਵਿਚ ਤਾਜ਼ਾ ਜ਼ਮੀਨੀ ਹਮਲਾ ਸ਼ੁਰੂ ਕਰਨ ਤੋਂ ਬਾਅਦ ਪੰਜ ਪਿੰਡਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਹਾਲਾਂਕਿ, ਯੂਕਰੇਨ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਕੀ ਰੂਸ ਨੇ ਪਿੰਡਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ, ਜੋ ਕਿ ਯੂਕਰੇਨ ਦੇ ਖਾਰਕਿਵ ਖੇਤਰ ਅਤੇ ਰੂਸ ਦੀ ਸਰਹੱਦ 'ਤੇ ਇਕ ਵਿਵਾਦਿਤ "ਗ੍ਰੇ ਜ਼ੋਨ" ਵਿਚ ਸਥਿਤ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ