JALANDHAR WEATHER

ਅਮੇਠੀ 'ਚ ਸਮ੍ਰਿਤੀ ਇਰਾਨੀ ਲਈ ਕੇ.ਐਲ. ਸ਼ਰਮਾ ਹੀ ਕਾਫੀ ਹਨ - ਗਹਿਲੋਤ

 ਅਮੇਠੀ (ਯੂ.ਪੀ.), 12 ਮਈ - ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਕੇ.ਐਲ. ਸ਼ਰਮਾ ਭਾਜਪਾ ਦੀ ਮੌਜੂਦਾ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਲਈ "ਕਾਫ਼ੀ" ਹਨ ਕਿਉਂਕਿ ਉਹ ਪਿਛਲੇ 40 ਸਾਲਾਂ ਤੋਂ ਅਮੇਠੀ ਵਿਚ "ਜਾਣਿਆ ਚਿਹਰਾ" ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ