713 ਵੀਂ ਵਾਰ ਆਪਣੀ ਵੋਟ ਲੋਕ ਸਭਾ ਲਈ ਪਾਈ- ਅੰਤਰ ਸਿੰਘ ਆਨੰਦ
ਸੁਨਾਮ ਊਧਮ ਸਿੰਘ ਵਾਲਾ, 27 ਮਈ ( ਰੁਪਿੰਦਰ ਸਿੰਘ ਸੱਗੂ,ਅਵਿਨਾਸ ਜੈਨ)-1 ਜੂਨ ਨੂੰ ਪੰਜਾਬ ਵਿਚ ਹੋ ਰਹੀਆ ਲੋਕ ਸਭਾ ਚੋਣਾ ਸੰਬੰਧੀ ਅੱਜ ਵੋਟ ਪੋਲ ਕਰਵਾਉਣ ਵਾਲੀਆ ਟੀਮਾ ਵਲੋ ਸ਼ਹਿਰ ਅੰਦਰ ਘਰ ਘਰ ਜਾਕੇ ਬੈਲਟ ਪੈਪਰਾ ਰਾਹੀ ਬਜ਼ੁਰਗਾ ਅਤੇ ਹੈਡੀਕੈਪਟਾ ਦੀਆਂ ਵੋਟਾਂ ਪੋਲ ਕਰਵਾਈਆ ਗਈਆ ।ਇਸ ਮੋਕੇ ਤੇ ਵੋਟ ਪੋਲ ਕਰਵਾਉਣ ਵਾਲੀਆ ਟੀਮਾ ਨੇ ਘਰ ਘਰ ਜਾਕੇ ਵੋਟਾਂ ਪੋਲ ਕਰਵਾਈਆ ਗਈਆ। ਇਸ ਮੋਕੇ ਤੇ ਵੋਟ ਪਾਉਣ ਨੂੰ ਲੈ ਕੇ ਬਜ਼ੁਰਗਾ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ.....
... 1 hours 2 minutes ago