JALANDHAR WEATHER

ਲੋਕ ਸਭਾ ਚੋਣਾਂ 2024 : ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਨੇ ਪਾਈ ਵੋਟ

 ਸਿਕੰਦਰਾਬਾਦ (ਤੇਲੰਗਾਨਾ), 13 ਮਈ - ਕੇਂਦਰੀ ਮੰਤਰੀ ਅਤੇ ਸਿਕੰਦਰਾਬਾਦ ਸੰਸਦੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ, ਜੀ ਕਿਸ਼ਨ ਰੈਡੀ ਨੇ ਤੇਲੰਗਾਨਾ ਦੇ ਬਰਕਤਪੁਰਾ ਦੇ ਦੀਕਸ਼ਾ ਮਾਡਲ ਸਕੂਲ ਦੇ ਪੋਲਿੰਗ ਬੂਥ ਨੰਬਰ 214 'ਤੇ ਆਪਣੀ ਵੋਟ ਪਾਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ