JALANDHAR WEATHER

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨੇ 12ਵੀਂ ਜਮਾਤ ਦੇ ਨਤੀਜੇ ਕੀਤੇ ਘੋਸ਼ਿਤ

ਨਵੀਂ ਦਿੱਲੀ, 13 ਮਈ- ਸੀ.ਬੀ.ਐਸ.ਈ. ਨੇ ਅੱਜ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਿਚ ਪਾਸ ਪ੍ਰਤੀਸ਼ਤਤਾ 87.89 ਫ਼ੀਸਦੀ ਰਹੀ ਜੋ ਕਿ ਪਿਛਲੇ ਸਾਲ ਨਾਲੋਂ 0.65 ਫ਼ੀਸਦੀ ਵਧੀ ਹੈ। ਇਸ ਵਿਚ ਕੁੜੀਆਂ ਨੇ ਮੁੰਡਿਆਂ ਨੂੰ 6.40 ਫ਼ੀਸਦੀ ਅੰਕਾਂ ਨਾਲ ਪਛਾੜ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ