JALANDHAR WEATHER

ਮਹਾਰਾਸ਼ਟਰ : ਭਾਜਪਾ ਉਮੀਦਵਾਰ ਨਵਨੀਤ ਰਾਣਾ ਦੇ ਘਰ ਚੋਰੀ

 ਅਮਰਾਵਤੀ (ਮਹਾਰਾਸ਼ਟਰ), 15 ਮਈ - ਭਾਜਪਾ ਦੇ ਲੋਕ ਸਭਾ ਮੈਂਬਰ ਅਤੇ ਅਮਰਾਵਤੀ ਤੋਂ ਭਾਜਪਾ ਉਮੀਦਵਾਰ ਨਵਨੀਤ ਰਾਣਾ ਦੇ ਘਰ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਨਵਨੀਤ ਰਾਣਾ ਦੇ ਪਤੀ ਰਵੀ ਰਾਣਾ ਦੇ ਨੌਕਰ ਅਰਜੁਨ ਮੁਖੀਆ ਦੇ ਖ਼ਿਲਾਫ਼ ਖਾਰ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕੀਤੀ ਗਈ ਹੈ। ਮੁੰਬਈ ਪੁਲਸ ਦੇ ਅਧਿਕਾਰੀ ਨੇ ਕਿਹਾ ਕਿ ਅਰਜੁਨ ਮੁਖੀਆ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਮੁੰਬਈ ਦੇ ਖਾਰ ਸਥਿਤ ਉਸ ਦੇ ਫਲੈਟ ਤੋਂ 2 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ