JALANDHAR WEATHER

ਕਾਂਗਰਸ ਰਾਜ 'ਚ ਕਸ਼ਮੀਰ ਅੰਦਰ ਪੱਥਰਬਾਜ਼ੀ ਤੇ ਹੜਤਾਲਾਂ ਹੁੰਦੀਆਂ ਸਨ - ਅਮਿਤ ਸ਼ਾਹ

ਪੱਛਮੀ ਬੰਗਾਲ, 15 ਮਈ-ਇਥੋਂ ਦੇ ਸੇਰਾਮਪੁਰ ਵਿਚ ਜਨਸਭਾ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਇੰਡੀਆ ਗੱਠਜੋੜ ਦਾ ਰਾਜ ਸੀ ਤਾਂ ਸਾਡੇ ਹਿੱਸੇ ਕਸ਼ਮੀਰ ਵਿਚ ਹੜਤਾਲਾਂ ਹੁੰਦੀਆਂ ਸਨ। ਪੱਥਰਬਾਜ਼ੀ ਵਰਗੀਆਂ ਘਟਨਾਵਾਂ ਆਮ ਹੀ ਹੁੰਦੀਆਂ ਸਨ।  ਕਾਂਗਰਸ ਪਾਰਟੀ ਦਾ ਰਾਜ ਬਹੁਤ ਕਮਜ਼ੋਰ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ