JALANDHAR WEATHER

ਰੂਸ ਦਾ ਸਮਰਥਨ ਕਰਦੇ ਹੋਏ ਯੂਰਪ ਅਤੇ ਹੋਰ ਦੇਸ਼ਾਂ ਨਾਲ ਮਜ਼ਬੂਤ ​​ਸੰਬੰਧ ਨਹੀਂ ਬਣਾ ਸਕਦਾ ਚੀਨ - ਅਮਰੀਕਾ

 ਵਾਸ਼ਿੰਗਟਨ, 17 ਮਈ - ਅਮਰੀਕੀ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵੇਦਾਂਤ ਪਟੇਲ ਨੇ ਇਕ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਵਿਚ ਕਿਹਾ ਕਿ ਯੂਕਰੇਨ ਦੇ ਖ਼ਿਲਾਫ਼ ਚੱਲ ਰਹੇ ਯੁੱਧ 'ਚ ਰੂਸ ਦਾ ਸਮਰਥਨ ਕਰਦੇ ਹੋਏ ਚੀਨ ਯੂਰਪ ਅਤੇ ਹੋਰ ਦੇਸ਼ਾਂ ਨਾਲ ਮਜ਼ਬੂਤ ਸੰਬੰਧ ਨਹੀਂ ਬਣਾ ਸਕਦਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ