JALANDHAR WEATHER

ਮਹਾਰਾਸ਼ਟਰ 'ਚ ਵੀ ਇਕੋ ਗੂੰਜ ਹੈ 'ਇਕ ਵਾਰ ਫਿਰ ਮੋਦੀ ਸਰਕਾਰ'-ਯੋਗੀ ਆਦਿਤਿਆਨਾਥ

ਮੁੰਬਈ, (ਮਹਾਰਾਸ਼ਟਰ) 18 ਮਈ-ਯੂਪੀ ਦੇ ਸੀ.ਐਮ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਪੂਰੇ ਦੇਸ਼ ਵਿਚ ਜੋ ਮਾਹੌਲ ਹੈ, ਜੋ ਉਤਸ਼ਾਹ ਯੂਪੀ, ਉੱਤਰਾਖੰਡ, ਬੰਗਾਲ, ਓਡੀਸ਼ਾ, ਹਿਮਾਚਲ ਪ੍ਰਦੇਸ਼, ਅਸਮ, ਕਰਨਾਟਕ ਵਿਚ ਹੈ, ਉਹੀ ਉਤਸ਼ਾਹ ਮੈਂ ਮਹਾਰਾਸ਼ਟਰ ਵਿਚ ਦੇਖ ਰਿਹਾ ਹਾਂ। ਚਾਰੇ ਪਾਸੇ ਇਹੀ ਨਾਅਰਾ ਗੂੰਜ ਰਿਹਾ ਹੈ ਕਿ 'ਇਕ ਵਾਰ ਫਿਰ ਮੋਦੀ ਸਰਕਾਰ' ਅਤੇ ਇਸ ਵਾਰ ਅਸੀਂ 400 ਦਾ ਅੰਕੜਾ ਪਾਰ ਕਰ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ