ਮੈਡੀਕਲ ਜਾਂਚ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਬਿਭਵ ਕੁਮਾਰ ਨੂੰ
ਨਵੀਂ ਦਿੱਲੀ, 18 ਮਈ - ਸਵਾਤੀ ਮਾਲੀਵਾਲ ਮਾਮਲੇ ਚ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੰਤਰੀ ਦੇ ਸਾਬਕਾ ਪੀ.ਏ. ਬਿਭਵ ਕੁਮਾਰ ਨੂੰ ਮੈਡੀਕਲ ਜਾਂਚ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ।