ਲੋਕ ਸਭਾ ਚੋਣਾਂ 2024 : ਯੂ.ਪੀ. ਚ ਰਾਹੁਲ ਤੇ ਅਖਿਲੇਸ਼ ਕਰਨਗੇ ਸੰਯੁਕਤ ਜਨਸਭਾ
ਲਖਨਊ, 19 ਮਈ - ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅੱਜ ਯੂ.ਪੀ.ਚ ਸੰਯੁਕਤ ਜਨਸਭਾ ਕਰਨਗੇ।