ਤਾਜਾ ਖ਼ਬਰਾਂ


ਹਲਕਾ ਸਾਹਨੇਵਾਲ 'ਚ ਸ਼ਾਮ 5 ਵਜੇ ਤੱਕ 55 ਪ੍ਰਤੀਸ਼ਤ ਵੋਟ ਪੋਲਿੰਗ ਹੋਈ
. . .  3 minutes ago
ਸਾਹਨੇਵਾਲ/ਕੁਹਾੜਾ, 1 ਜੂਨ (ਹਨੀ ਚਾਠਲੀ/ਸੰਦੀਪ ਸਿੰਘ ਕੁਹਾੜਾ)- ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਆਉਂਦੇ ਹਲਕਾ ਸਾਹਨੇਵਾਲ ਅੰਦਰ 273 ਪੋਲਿੰਗ ਸਟੇਸ਼ਨਾਂ 'ਤੇ ਸ਼ਾਮ 5 ਵਜੇ ਤੱਕ 55 ਪ੍ਰਤੀਸ਼ਤ ਵੋਟਾਂ ਦੀ ...
ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚ ਪਈਆਂ ਕਰੀਬ 49.38 ਫ਼ੀਸਦੀ ਵੋਟਾਂ
. . .  6 minutes ago
ਅੰਮ੍ਰਿਤਸਰ,1 ਜੂਨ (ਜਸਵੰਤ ਸਿੰਘ ਜੱਸ) - ਲੋਕ ਸਭਾ ਹਲਕਾ ਅੰਮ੍ਰਿਤਸਰ ਵਿਚ ਅੱਜ ਸਾਰੇ ਨੌ ਹਲਕਿਆਂ ਵਿਚ ਕਰੀਬ 49.38 ਫ਼ੀਸਦੀ ਪੋਲਿੰਗ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਅਜਨਾਲਾ ਹਲਕੇ ਵਿਚ ਸਭ ਤੋਂ ਵੱਧ ...
ਨਵਾਂਸ਼ਹਿਰ 'ਚ ਪੰਜ ਵਜੇ 54 .4 ਫ਼ੀਸਦੀ ਪੋਲਿੰਗ
. . .  9 minutes ago
ਨਵਾਂਸ਼ਹਿਰ ,1 ਜੂਨ (ਜਸਬੀਰ ਸਿੰਘ ਨੂਰਪੁਰ) ਨਵਾਂਸ਼ਹਿਰ ਚ ਸ਼ਾਮ ਪੰਜ ਵਜੇ ਤੱਕ 54 .4 ਫ਼ੀਸਦੀ ਪੋਲਿੰਗ ਹੋਈ ।
ਪਿੰਡ ਘੁਬਾਇਆ ਦੀ 118 ਸਾਲਾ ਇੰਦਰੋ ਬਾਈ ਨੇ ਵੀ ਕੀਤਾ ਮਤਦਾਨ, ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਸਨਮਾਨ
. . .  12 minutes ago
ਮੰਡੀ ਘੁਬਾਇਆ , 1 ਜੂਨ (ਅਮਨ ਬਵੇਜਾ )-ਲੋਕਤੰਤਰ ਦੇ ਤਿਓਹਾਰ ਲੋਕ ਸਭਾ ਚੋਣਾਂ ਵਿਚ ਹਰੇਕ ਨਾਗਰਿਕ ਨੇ ਉਤਸ਼ਾਹ ਨਾਲ ਭਾਗ ਲਿਆ ਹੈ । 118 ਸਾਲਾ ਦੀ ਬਜ਼ੁਰਗ ਔਰਤ ਇੰਦਰੋ ਬਾਈ ਨੇ ਮਤਦਾਨ ਕਰਕੇ ਆਪਣੇ ਵਤਨ ਦੀ ...
ਹਲਕਾ ਦਿੜ੍ਹਬਾ ਦੇ ਪਿੰਡ ਛਾਹੜ ਵਿਖੇ ਅਮਨ ਅਮਾਨ ਨਾਲ ਹੋਈ 71 ਫ਼ੀਸਦੀ ਵੋਟ ਪੋਲ
. . .  29 minutes ago
ਦਿੜ੍ਹਬਾ ਮੰਡੀ ,1 ਜੂਨ (ਜਸਵੀਰ ਸਿੰਘ ਔਜਲਾ) - ਪੰਜਾਬ ਵਿਚ ਅੱਤ ਦੀ ਗਰਮੀ ਵਿਚ ਵੋਟਰਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ, ਜਿਵੇਂ ਹੀ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਤਾਂ ਵੋਟਰਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਹਲਕਾ ਦਿੜ੍ਹਬਾ ਦੇ ...
ਗੁਰੂ ਹਰ ਸਹਾਏ ਵਿਖੇ 5 ਵਜੇ ਤੱਕ 61.30ਵੋਟ ਹੋਈ ਪੋਲ
. . .  34 minutes ago
ਗੁਰੂ ਹਰ ਸਹਾਏ , 1 ਜੂਨ (ਕਪਿਲ ਕੰਧਾਰੀ) - ਗੁਰੂ ਹਰ ਸਹਾਏ ਹਲਕੇ ਅੰਦਰ ਪੈ ਰਹੀਆਂ ਲੋਕ ਸਭਾ ਚੋਣਾਂ ਵਿਚ 5 ਵਜੇ ਤੱਕ 61.30% ਵੋਟ ਪੋਲ ਹੋ ਚੁੱਕੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ....
ਰਾਜਪੁਰਾ ਵਿਖੇ ਸ਼ਾਮ 5 ਵਜੇ ਤੱਕ 58.8 ਫ਼ੀਸਦੀ ਪੋਲਿੰਗ
. . .  1 minute ago
ਰਾਜਪੁਰਾ, 1 ਜੂਨ (ਰਣਜੀਤ ਸਿੰਘ) - ਲੋਕ ਸਭਾ ਹਲਕਾ ਪਟਿਆਲਾ ਲਈ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਬਾਅਦ ਸ਼ਾਮ 5 ਵਜੇ ਤੱਕ 58.8 ਫ਼ੀਸਦੀ ਪੋਲਿੰਗ ਹੋਈ...
ਖਡੂਰ ਸਾਹਿਬ ਹਲਕੇ ਚ 5 ਵਜੇ ਤੱਕ ਹੋਈ 57 ਫ਼ੀਸਦੀ ਪੋਲਿੰਗ
. . .  about 1 hour ago
ਖਡੂਰ ਸਾਹਿਬ, 1 ਜੂਨ (ਰਸ਼ਪਾਲ ਸਿੰਘ ਕੁਲਾਰ) - ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਚ ਸ਼ਾਮ 5 ਵਜੇ ਤੱਕ 57 ਫ਼ੀਸਦੀ ਪੋਲਿੰਗ ਹੋ ਗਈ...
ਮਲੇਰਕੋਟਲਾ 'ਚ ਸ਼ਾਮ ਪੰਜ ਵਜੇ ਤੱਕ 60.2 ਫ਼ੀਸਦੀ ਪੋਲਿੰਗ
. . .  about 1 hour ago
ਮਲੇਰਕੋਟਲਾ, 1 ਜੂਨ (ਮੁਹੰਮਦ ਹਨੀਫ਼ ਥਿੰਦ)- ਮਲੇਰਕੋਟਲਾ 'ਚ ਸ਼ਾਮ ਪੰਜ ਵਜੇ ਤੱਕ 60.2 ਫ਼ੀਸਦੀ ਪੋਲਿੰਗ ਹੋਈ...
ਜਲਾਲਾਬਾਦ'ਚ 5 ਵਜੇ ਤੱਕ 60.9 ਫ਼ੀਸਦੀ ਪੋਲਿੰਗ
. . .  about 1 hour ago
ਜਲਾਲਾਬਾਦ, 1ਜੂਨ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਹਲਕੇ ਅੰਦਰ ਪੈ ਰਹੀਆਂ ਲੋਕ ਸਭਾ ਚੋਣਾਂ ਵਿਚ 5 ਵਜੇ ਤੱਕ 60.9 ਫ਼ੀਸਦੀ ਪੋਲਿੰਗ ਹੋ ਚੁੱਕੀ ਹੈ। ਇਹ ਜਾਣਕਾਰੀ ਐਸ.ਡੀ.ਐਮ. ਕਮ ਏ.ਈ.ਓ. ਬਲਕਰਨ ਸਿੰਘ ਵਲੋਂ ਦਿੱਤੀ...
ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ 5 ਵਜੇ ਤੱਕ 60.6 ਫ਼ੀਸਦੀ ਪੋਲਿੰਗ
. . .  about 1 hour ago
ਸੁਭਨੀਤ ਚੀਮਾ ਨੇ ਭਾਈ ਪਹਿਲੀ ਵਾਰੀ ਵੋਟ, ਸਨਮਾਨ ਪੱਤਰ ਮਿਲਣ ਤੇ ਹੋਈ ਖੁਸ਼
. . .  about 1 hour ago
ਨਾਭਾ, 1 ਜੂਨ (ਜਗਨਾਰ ਸਿੰਘ ਦੁਲੱਦੀ) - ਨਾਭਾ ਦੇ ਪੰਜ ਨੰਬਰ ਵਾਰਡ ਦੀ ਰਹਿਣ ਵਾਲੀ ਸੁਭਨੀਤ ਚੀਮਾ ਨੇ ਅੱਜ ਸਥਾਨਕ ਸਰਕਾਰੀ ਮਾਡਲ ਹਾਈ ਸਕੂਲ ਦੇ ਪਿੰਕ ਬੂਥ ਨੰਬਰ 160 ਤੇ ਪਹੁੰਚ ਕੇ ਪਹਿਲੀ ਵਾਰੀ...
ਭਾਈ ਰਜਿੰਦਰ ਸਿੰਘ ਮਹਿਤਾ ਨੇ ਕੀਤਾ ਮਤਦਾਨ
. . .  about 1 hour ago
ਅੰਮ੍ਰਿਤਸਰ, 1 ਜੂਨ (ਜਸਵੰਤ ਸਿੰਘ ਜੱਸ) -ਭਾਈ ਰਜਿੰਦਰ ਸਿੰਘ ਮਹਿਤਾ ਜਨਰਲ ਸਕੱਤਰ ਸ੍ਰੋਮਣੀ ਕਮੇਟੀ ਨੇ ਹਲਕਾ ਪੱਛਮੀ ਦੇ ਜਗਤ ਜਯੋਤੀ ਰਾਣੀ ਕਾ ਬਾਗ ਵਿਖੇ ਮਤਦਾਨ...
ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿਚ ਸ਼ਾਮ 5 ਵਜੇ ਤੱਕ 57.64 ਫ਼ੀਸਦੀ ਪੋਲਿੰਗ
. . .  about 1 hour ago
ਫਿਰੋਜ਼ਪੁਰ, 1 ਜੂਨ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਵਿਚ ਸ਼ਾਮ 5 ਵਜੇ ਤੱਕ 57.64 ਫ਼ੀਸਦੀ ਵੋਟਾਂ ਪਈਆਂ ਹਨ। ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ...
ਪ੍ਰੋ. ਚੰਦੂਮਾਜਰਾ ਨੇ ਕੀਤਾ ਚੋਣ ਬੂਥਾਂ ਦਾ ਦੌਰਾ
. . .  about 1 hour ago
ਨਵਾਂਸ਼ਹਿਰ 1 ਜੂਨ (ਜਸਬੀਰ ਸਿੰਘ ਨੂਰਪੁਰ) - ਸ੍ਰੋਮਣੀ ਅਕਾਲੀ ਦਲ ਦੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਨਵਾਂਸ਼ਹਿਰ, ਬੰਗਾ, ਬਲਾਚੌਰ ਹਲਕਿਆਂ ਚ ਚੋਣ ਬੂਥਾਂ ਦਾ ਦੌਰਾ...
ਫਗਵਾੜਾ ਵਿਖੇ ਚਾਰ ਜੱਜਾਂ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ
. . .  about 1 hour ago
ਫਗਵਾੜਾ, 1 ਜੂਨ (ਹਰਜੋਤ ਸਿੰਘ ਚਾਨਾ)- ਇਥੋਂ ਦੇ ਇਕ ਜੱਜ ਪਰਿਵਾਰ ਨੇ ਪੂਰੇ ਪਰਿਵਾਰ ਸਮੇਤ ਪੋਲਿੰਗ ਬੂਥ ’ਤੇ ਜਾ ਕੇ ਆਪਣੀਆਂ ਵੋਟਾਂ ਪਾਈਆਂ। ਪ੍ਰਸਿੱਧ ਚਿੰਤਕ ਤੇ ਲੇਖਕ ਐਡਵੋਕੇਟ ਸੰਤੋਖ ਲਾਲ ਵਿਰਦੀ ਦੇ ਪੁੱਤਰ ਚੀਫ਼ ਜੁਡੀਸ਼ੀਅਲ...
ਸਮਰਾਲਾ 'ਚ ਹੁਣ ਤੱਕ 51.2 ਫ਼ੀਸਦੀ ਪੋਲਿੰਗ
. . .  about 1 hour ago
ਸਮਰਾਲਾ, 1 ਜੂਨ (ਕੁਲਵਿੰਦਰ ਸਿੰਘ) - ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਫਤਹਿਗੜ੍ਹ ਸਾਹਿਬ ਚ ਪੈਦੇ ਸਮਰਾਲਾ 'ਚ ਹੁਣ ਤੱਕ 51.2 ਫ਼ੀਸਦੀ ਪੋਲਿੰਗ ਹੋਈ...
ਪਿੰਡ ਸੋਇਤਾ ਵਿਖੇ ਭੈਣ-ਭਰਾ ਨੇ ਪਹਿਲੀ ਵਾਰ ਵੋਟ ਪਾਈ
. . .  about 1 hour ago
ਉਸਮਾਨਪੁਰ (ਨਵਾਂਸ਼ਹਿਰ), 1 ਜੂਨ ( ਸੰਦੀਪ ਮਝੂਰ) - ਪਿੰਡ ਸੋਇਤਾ ਦੇ ਬੂਥ ਨੰਬਰ 136 'ਤੇ ਸਕੇ ਭੈਣ - ਭਰਾ ਸਿਮਰਨਜੋਤ ਕੌਰ ਅਤੇ ਇੰਦਰਵੀਰ ਸਿੰਘ ਨੇ ਪਹਿਲੀ ਵਾਰ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਕੇ ਵੋਟ...
ਕਪੂਰਥਲਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਸ਼ਾਮ 5 ਵਜੇ ਤੱਕ 51.88 ਫ਼ੀਸਦੀ ਪੋਲਿੰਗ
. . .  about 1 hour ago
ਕਪੂਰਥਲਾ, 1 ਜੂਨ (ਅਮਰਜੀਤ ਕੋਮਲ)-ਜ਼ਿਲ੍ਹਾ ਕਪੂਰਥਲਾ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਸ਼ਾਮ 5 ਵਜੇ ਤੱਕ 51.88 ਪ੍ਰਤੀਸ਼ਤ ਪੋਲਿੰਗ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ...
ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਕੀਤਾ ਮਤਦਾਨ
. . .  about 1 hour ago
ਅੰਮ੍ਰਿਤਸਰ, 1 ਜੂਨ (ਜਸਵੰਤ ਸਿੰਘ ਜੱਸ) - ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਹਲਕਾ ਪੂਰਬੀ ਦੇ ਸਰਕਾਰੀ ਐਲੀਮੈਟਰੀ ਸਕੂਲ ਮਕਬੂਲਪੁਰਾ ਵਿਖੇ ਮਤਦਾਨ,,,
103 ਸਾਲਾ ਮਾਤਾ ਜੀਤ ਕੌਰ ਨੇ ਪਾਈ ਵੋਟ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 1 ਜੂਨ (ਸਰਬਜੀਤ ਸਿੰਘ ਧਾਲੀਵਾਲ) - ਵਿਧਾਨ ਸਭਾ ਹਲਕਾ ਸੁਨਾਮ ਦੇ ਬੂਥ ਨੰਬਰ 160 'ਤੇ ਸਭ ਤੋ ਵੱਧ ਉਮਰ ਦੀ ਬਜ਼ੁਰਗ ਮਾਤਾ ਜੀਤ ਕੌਰ ਨੇ ਆਪਣੇ ਪੋਤਰੇ ਸੁਰਜੀਤ ਸਿੰਘ ਨਾਲ ਵੋਟ...
ਹੁਸ਼ਿਆਰਪੁਰ ਹਲਕੇ ’ਚ 5 ਵਜੇ ਤੱਕ 52.39 ਫ਼ੀਸਦੀ ਪੋਲਿੰਗ
. . .  about 1 hour ago
ਹੁਸ਼ਿਆਰਪੁਰ, 1 ਜੂਨ (ਬਲਜਿੰਦਰਪਾਲ ਸਿੰਘ) - ਲੋਕ ਸਭਾ ਹਲਕਾ ਹੁਸ਼ਿਆਰਪੁਰ ’ਚ ਪੈਂਦੇ 9 ਵਿਧਾਨ ਸਭਾ ਹਲਕਿਆਂ ’ਚ ਸ਼ਾਮ 5 ਵਜੇ ਤੱਕ ਕਰੀਬ 52.39 ਫ਼ੀਸਦੀ ਪੋਲਿੰਗ ਹੋਈ...
ਪੰਜਾਬ ਵਿਚ ਸ਼ਾਮ 5 ਵਜੇ ਤੱਕ 55.20 ਫ਼ੀਸਦੀ ਪੋਲਿੰਗ
. . .  about 2 hours ago
ਸ੍ਰੀ ਚਮਕੌਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 57 ਫ਼ੀਸਦੀ ਪੋਲਿੰਗ
. . .  about 2 hours ago
ਸ੍ਰੀ ਚਮਕੌਰ ਸਾਹਿਬ, 1 ਜੂਨ(ਜਗਮੋਹਨ ਸਿੰਘ ਨਾਰੰਗ) - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 57 ਫ਼ੀਸਦੀ ਪੋਲਿੰਗ...
5 ਵਜੇ ਤੱਕ ਨਾਭਾ ਹਲਕੇ ਚ ਹੋਈ 58.03 ਫ਼ੀਸਦੀ ਪੋਲਿੰਗ
. . .  about 2 hours ago
ਨਾਭਾ, 1 ਜੂਨ (ਜਗਨਾਰ ਸਿੰਘ ਦੁਲੱਦੀ) - ਨਾਭਾ ਹਲਕੇ ਵਿਚ ਸ਼ਾਮ 5 ਵਜੇ ਤੱਕ 58.03 ਫ਼ੀਸਦੀ ਪੋਲਿੰਗ ਹੋਈ ਹੈ ਅਤੇ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਜਾਰੀ ਹੈ। ਦੱਸਣਯੋਗ ਹੈ ਕਿ ਕਈ...
ਹੋਰ ਖ਼ਬਰਾਂ..

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX