ਤਾਜਾ ਖ਼ਬਰਾਂ


ਵਿਵਾਦਿਤ ਟਿੱਪਣੀ ਲਈ ਮਨੀ ਸ਼ੰਕਰ ਅਈਅਰ ਨੇ ਮੁਆਫੀ ਮੰਗ ਲਈ ਹੈ - ਜੈਰਾਮ ਰਮੇਸ਼
. . .  7 minutes ago
ਨਵੀਂ ਦਿੱਲੀ, ਕਾਂਗਰਸ ਨੇਤਾ ਮਨੀ ਸ਼ੰਕਰ ਅਈਅਰ ਵਲੋਂ 1962 ਦੀ ਭਾਰਤ-ਚੀਨ ਜੰਗ 'ਤੇ 'ਕਥਿਤ ਹਮਲੇ' ਵਾਲੀ ਟਿੱਪਣੀ 'ਤੇ ਵਿਵਾਦ ਪੈਦਾ ਕਰਨ ਤੋਂ ਬਾਅਦ, ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਮਨੀ ਸ਼ੰਕਰ...
ਟਿੱਬਿਆਂ ਦੇ ਪੁੱਤ ਸਿੱਧੂ ਮੂਸੇਵਾਲਾ ਦੀ ਅੱਜ ਦੂਸਰੀ ਬਰਸੀ ਮੌਕੇ ਮਾਂ ਚਰਨ ਕੌਰ ਨੇ ਪਾਈ ਭਾਵੁਕ ਪੋਸਟ
. . .  14 minutes ago
ਕਾਂਗਰਸ ਨੇਤਾ ਮਨੀ ਸ਼ੰਕਰ ਅਈਅਰ ਨੇ ਸ਼ੁਰੂ ਕੀਤਾ ਤਾਜ਼ਾ ਵਿਵਾਦ, 1962 ਦੀ ਭਾਰਤ-ਚੀਨ ਜੰਗ ਨੂੰ ਕਿਹਾ ਕਥਿਤ ਚੀਨੀ ਹਮਲਾ
. . .  43 minutes ago
ਨਵੀਂ ਦਿੱਲੀ, 29 ਮਈ - ਇਕ ਤਾਜ਼ਾ ਵਿਵਾਦ ਸ਼ੁਰੂ ਕਰਦੇ ਹੋਏ, ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਮਨੀ ਸ਼ੰਕਰ ਅਈਅਰ ਨੇ 1962 ਦੀ ਭਾਰਤ-ਚੀਨ ਜੰਗ ਨੂੰ "ਕਥਿਤ ਚੀਨੀ ਹਮਲਾ" ਕਿਹਾ। ਉਨ੍ਹਾਂ ਨੇ ਇਹ ਟਿੱਪਣੀ ਕਲੋਲ ਭੱਟਾਚਰਜੀ ਦੁਆਰਾ...
ਦਿੱਲੀ : ਪਾਰਕਿੰਗ 'ਚ ਅੱਗ ਲੱਗਣ ਕਾਰਨ ਕਈ ਕਾਰਾਂ ਸੜ ਕੇ ਸੁਆਹ
. . .  48 minutes ago
ਨਵੀਂ ਦਿੱਲੀ, 29 ਮਈ - ਦਿੱਲੀ ਦੇ ਮਧੂ ਵਿਹਾਰ ਇਲਾਕੇ 'ਚ ਪੁਲਿਸ ਸਟੇਸ਼ਨ ਮੰਡਾਵਲੀ ਨੇੜੇ ਪਾਰਕਿੰਗ 'ਚ ਅੱਗ ਲੱਗਣ ਕਾਰਨ ਕਈ ਕਾਰਾਂ ਸੜ ਕੇ ਸੁਆਹ ਹੋ ਗਈਆਂ। ਬੀਤੀ ਰਾਤ ਕਰੀਬ 1.17 ਵਜੇ ਲੱਗੀ ਅੱਗ...
ਮਹਾਰਾਸ਼ਟਰ : ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਜਾਣ ਤੋਂ ਬਾਅਦ 3 ਰੇਲ ਗੱਡੀਆਂ ਪੂਰੀ ਤਰ੍ਹਾਂ ਰੱਦ
. . .  about 1 hour ago
ਪਾਲਘਰ (ਮਹਾਰਾਸ਼ਟਰ), 29 ਮਈ - ਮਹਾਰਾਸ਼ਟਰ ਦੇ ਪਾਲਘਰ ਵਿਖੇ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਜਾਣ ਤੋਂ ਬਾਅਦ ਦਾਹਾਨੂ ਰੋਡ-ਪਨਵੇਲ-ਵਸਾਈ ਰੋਡ, ਵਸਈ ਰੋਡ-ਪਨਵੇਲ-ਵਸਾਈ ਰੋਡ ਅਤੇ ਵਸਈ ਰੋਡ-ਪਨਵੇਲ-ਦਾਹਾਨੂ ਰੋਡ ਰੇਲ ਗੱਡੀਆਂ...
ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਬਰਸੀ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵਲੋਂ ਸ਼ਰਧਾਂਜਲੀ ਭੇਟ
. . .  about 1 hour ago
ਨਵੀਂ ਦਿੱਲੀ, 29 ਮਈ - ਦਿੱਲੀ ਦੇ ਕਿਸਾਨ ਘਾਟ ਵਿਖੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਬਰਸੀ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸ਼ਰਧਾਂਜਲੀ ਭੇਟ ਕੀਤੀ। ਜਯੰਤ ਚੌਧਰੀ...
ਸ਼ਹੀਦ ਅਗਨੀਵੀਰ ਅਜੈ ਦੇ ਪਰਿਵਾਰ ਨੂੰ ਮਿਲਣ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਪਹੁੰਚ ਰਹੇ ਹਨ ਰਾਹੁਲ ਗਾਂਧੀ
. . .  about 1 hour ago
ਖੰਨਾ, 29 ਮਈ (ਹਰਜਿੰਦਰ ਸਿੰਘ ਲਾਲ) - ਸ੍ਰੀ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਚੋਣ ਵਿਚ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੇ ਹੱਕ ਵਿਚ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਅੱਜ ਸ਼ਹੀਦ ਅਗਨੀਵੀਰ...
ਰਾਹੁਲ ਗਾਂਧੀ ਅੱਜ ਪੰਜਾਬ ਚ ਕਰਨਗੇ ਚੋਣ ਪ੍ਰਚਾਰ
. . .  about 1 hour ago
ਨਵੀਂ ਦਿੱਲੀ, 29 ਮਈ - ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਪੰਜਾਬ ਚ ਚੋਣ ਪ੍ਰਚਾਰ ਕਰਨਗੇ। ਰਾਹੁਲ ਲੁਧਿਆਣਾ ਦੇ ਦਾਖਾ ਵਿਚ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਰੈਲੀ...
ਕਰਨਾਟਕ ਸਰਕਾਰ ਦੇ ਅਧਿਕਾਰੀਆਂ ਵਲੋਂ ਰਾਜਪਾਲ ਦੀ ਮਨਜ਼ੂਰੀ ਦੀ ਉਡੀਕ ਕਰ ਰਹੇ 3 ਬਕਾਇਆ ਬਿੱਲਾਂ ਬਾਰੇ ਰਾਜਪਾਲ ਨਾਲ ਚਰਚਾ
. . .  about 1 hour ago
ਬੈਂਗਲੁਰੂ, 29 ਮਈ - ਕਰਨਾਟਕ ਸਰਕਾਰ ਦੇ ਮੁੱਖ ਸਕੱਤਰ ਡਾ: ਰਜਨੀਸ਼ ਗੋਇਲ, ਬੀ.ਬੀ.ਐਮ.ਪੀ. ਕਮਿਸ਼ਨਰ ਤੁਸ਼ਾਰ ਗਿਰੀਨਾਥ, ਏ.ਸੀ.ਐਸ. ਸ਼ਹਿਰੀ ਵਿਕਾਸ ਰਾਕੇਸ਼ ਸਿੰਘ, ਕਾਨੂੰਨ ਵਿਭਾਗ ਦੇ ਪ੍ਰਮੁੱਖ ਸਕੱਤਰ ਜੀ.ਐਸ. ਸੰਘਰੇਸ਼ੀ ਨੇ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਪੁਰੂਲੀਆ ਦੇ ਬਾਗਮੁੰਡੀ ਥਾਣਾ ਖੇਤਰ ਦੇ ਸੁਈਸਾ ਇਲਾਕੇ ਵਿਚ ਭਾਰੀ ਤੂਫ਼ਾਨ
. . .  1 day ago
ਪੁਰੂਲੀਆ, ਪੱਛਮੀ ਬੰਗਾਲ,28 ਮਈ - ਅੱਜ ਤੜਕੇ ਪੁਰੂਲੀਆ ਦੇ ਬਾਗਮੁੰਡੀ ਥਾਣਾ ਖੇਤਰ ਦੇ ਸੁਈਸਾ ਇਲਾਕੇ ਵਿਚ ਭਾਰੀ ਤੂਫ਼ਾਨ ਆਇਆ। ਅਜੇ ਤੱਕ ਕੋਈ ਜ਼ਖਮੀ ਜਾਂ ਜਾਨੀ ਨੁਕਸਾਨ ਦਰਜ ਨਹੀਂ ਕੀਤਾ ਗਿਆ ...
ਪ੍ਰਧਾਨ ਮੰਤਰੀ ਨੇ ਕੋਲਕਾਤਾ 'ਚ ਰੋਡ ਸ਼ੋਅ ਕੀਤਾ
. . .  1 day ago
ਕੋਲਕਾਤਾ (ਪੱਛਮੀ ਬੰਗਾਲ), 27 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ 'ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪ੍ਰਦੇਸ਼ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਅਤੇ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਵੀ ...
30 ਮਈ ਨੂੰ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਡਾ. ਸੁਭਾਸ਼ ਸ਼ਰਮਾ ਦੇ ਹੱਕ 'ਚ ਮੁਹਾਲੀ 'ਚ ਕਰਨਗੇ ਸੰਬੋਧਨ
. . .  1 day ago
ਗੁਰੂਗ੍ਰਾਮ: ਸੋਸ਼ਲ ਮੀਡੀਆ ਪ੍ਰਭਾਵਕ ਬੌਬੀ ਕਟਾਰੀਆ ਨੂੰ ਮਨੁੱਖੀ ਤਸਕਰੀ ਦੇ ਦੋਸ਼ ਵਿਚ ਕੀਤਾ ਗ੍ਰਿਫ਼ਤਾਰ
. . .  1 day ago
ਗੁਰੂਗ੍ਰਾਮ (ਹਰਿਆਣਾ) ,28 ਮਈ (ਏਐਨਆਈ): ਸੋਸ਼ਲ ਮੀਡੀਆ ਪ੍ਰਭਾਵਕ ਬੌਬੀ ਕਟਾਰੀਆ ਨੂੰ ਗੁਰੂਗ੍ਰਾਮ ਪੁਲਿਸ ਨੇ ਮਨੁੱਖੀ ਤਸਕਰੀ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਹੈ। ਕਟਾਰੀਆ, ਜਿਸ ਦਾ ਅਸਲੀ ਨਾਮ ਬਲਵੰਤ ...
ਰਾਜਸਥਾਨ ਦੇ ਪਿਲਾਨੀ ਵਿਚ ਗਰਮੀ ਨੇ ਤੋੜਿਆ 25 ਸਾਲਾਂ ਦਾ ਰਿਕਾਰਡ , ਤਾਪਮਾਨ 50.5 ਡਿਗਰੀ
. . .  1 day ago
ਜੈਪੁਰ ,28 ਮਈ - ਰਾਜਸਥਾਨ ਵਿਚ ਇਨ੍ਹੀਂ ਦਿਨੀਂ ਬਹੁਤ ਗਰਮੀ ਪੈ ਰਹੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਗਰਮੀ ਦਾ ਕਹਿਰ ਜਾਰੀ ਹੈ। ਅੱਜ ਯਾਨੀ 28 ਮਈ ਨੂੰ ਰਾਜਸਥਾਨ ਦੇ ਚੁਰੂ ਵਿਚ ਵੱਧ ਤੋਂ ਵੱਧ ਤਾਪਮਾਨ 50.5 ਦਰਜ ਕੀਤਾ ...
ਭਾਜਪਾ ਉਮੀਦਵਾਰ ਰਵੀ ਕਿਸ਼ਨ ਨੇ ਸ਼ਸ਼ੀ ਥਰੂਰ ਨੂੰ ਕਿਹਾ "ਅੰਗਰੇਜ਼ ਆਦਮੀ"
. . .  1 day ago
ਗੋਰਖਪੁਰ (ਉੱਤਰ ਪ੍ਰਦੇਸ਼) , ਮਈ 28 (ਏਐਨਆਈ): ਰਵੀ ਕਿਸ਼ਨ, ਜੋ ਗੋਰਖਪੁਰ ਤੋਂ ਬੀਜੇਪੀ ਦੇ ਉਮੀਦਵਾਰ ਹਨ, ਨੇ ਕਾਂਗਰਸ ਨੇਤਾ ਸ਼ਸ਼ੀ ਥਰੂਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ "ਅੰਗਰੇਜ਼ ਆਦਮੀ" ਕਿਹਾ ਹੈ ...
ਲੋਕ ਸਭਾ ਚੋਣਾਂ 2024 ਦੇ ਛੇਵੇਂ ਪੜਾਅ ਵਿਚ ਕੁੱਲ 63.37% ਵੋਟਿੰਗ ਦਰਜ
. . .  1 day ago
ਨਵੀਂ ਦਿੱਲੀ, 27 ਮਈ - ਲੋਕ ਸਭਾ ਚੋਣਾਂ 2024 ਦੇ ਛੇਵੇਂ ਪੜਾਅ 'ਚ ਕੁੱਲ 63.37% ਵੋਟਿੰਗ ਦਰਜ ਕੀਤੀ ਗਈ
ਅਰਵਿੰਦ ਖੰਨਾ ਵਲੋਂ ਸੰਗਰੂਰ ਵਿਚ ਵਿਸ਼ਾਲ ਰੋਡ ਸ਼ੋਅ
. . .  1 day ago
ਸੰਗਰੂਰ 28 ਮਈ (ਧੀਰਜ ਪਸ਼ੌਰੀਆ )- ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਵਲੋਂ ਸ਼ਹਿਰ ਸੰਗਰੂਰ ਵਿਖੇ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ...
ਹਲਕਾ ਰਾਜਾਸਾਂਸੀ 'ਚ 60 ਪਰਿਵਾਰ 'ਆਪ' ਨੂੰ ਛੱਡ ਕੇ ਭਾਜਪਾ 'ਚ ਸ਼ਾਮਿਲ
. . .  1 day ago
ਚੋਗਾਵਾਂ, 28 ਮਈ (ਗੁਰਵਿੰਦਰ ਸਿੰਘ ਕਲਸੀ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭੁੱਲਰ ਵਿਖੇ ਆਮ ਆਦਮੀ ਪਾਰਟੀ ਦੀ ਪੁੱਠੀ ਗਿਣਤੀ ਉਦੋਂ ਸ਼ੁਰੂ ਹੋ ਗਈ ਜਦੋਂ ਸਰਕਾਰ ਦੀਆਂ ਨੀਤੀਆਂ ...
ਪੰਜਾਬ 'ਚ ਜ਼ੀ ਮੀਡੀਆ ਚੈਨਲਾਂ 'ਤੇ ਪਾਬੰਦੀ
. . .  1 day ago
ਚੰਡੀਗੜ੍ਹ , 28 ਮਈ - ਪੰਜਾਬ ਵਿਚ ਜ਼ੀ ਮੀਡੀਆ ਦੇ ਚੈਨਲ ਬੰਦ ਕਰ ਦਿੱਤੇ ਗਏ ਹਨ। ਜ਼ੀ ਮੀਡੀਆ ਦੇ ਹਿੰਦੀ, ਅੰਗਰੇਜ਼ੀ, ਪੰਜਾਬੀ ਸਮੇਤ ਕਈ ਖੇਤਰੀ ਭਾਸ਼ਾਵਾਂ ਵਿਚ ਚੈਨਲ ਹਨ, ਜਿਨ੍ਹਾਂ ਦੇ ਦਰਸ਼ਕ ਕਰੋੜਾਂ ਵਿਚ ...
ਬੱਸ ਦੀ ਟੱਕਰ ਵੱਜਣ ਨਾਲ ਨੌਜਵਾਨ ਦੀ ਹੋਈ ਮੌਤ
. . .  1 day ago
ਮੱਖੂ,28 ਮਈ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਮੱਖੂ ਦੇ ਨਜ਼ਦੀਕ ਨੈਸ਼ਨਲ ਹਾਈਵੇ-54 'ਤੇ ਸਥਿਤ ਤਾਜ਼ ਢਾਬਾ ਤੋਂ ਅੱਧਾ ਕਿਲੋਮੀਟਰ ਜ਼ੀਰਾ ਵਾਲੀ ਤਰਫੋਂ ਮਖੂ ਨੂੰ ਆ ਰਹੀ ਨਿਊ ਦੀਪ ਬੱਸ ਦੀ ਸਾਈਡ ਵੱਜਣ ਕਾਰਨ ਨੌਜਵਾਨ ਮਨਜੀਤ ਸਿੰਘ ਦੀ......
ਪੰਜਾਬ, ਪੰਜਾਬੀਅਤ ਦੇ ਅਲੰਬਰਦਾਰ 'ਅਜੀਤ' ਨਾਲ ਅਕਾਲੀ ਦਲ ਡਟ ਕੇ ਖੜ੍ਹਾ ਹੈ-ਚੰਦੂਮਾਜਰਾ
. . .  1 day ago
ਮੇਹਲੀ, 28 ਮਈ (ਸੰਦੀਪ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਉਨ੍ਹਾਂ ਦੇ ਸਪੁੱਤਰ ਸਾਬਕਾ ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ, ਬੰਗਾ ਵਿਧਾਇਕ ਡਾ.ਸੁਖਵਿੰਦਰ ਕੁਮਾਰ.....
'ਆਪ' ਆਗੂ ਅਤੇ ਦਿੱਲੀ ਦੇ ਮੁੱਖ ਮੰਤਰੀ ਜੋ ਕਹਿੰਦੇ ਹਨ, ਉਹ ਨਹੀਂ ਕਰਦੇ-ਰੱਖਿਆ ਮੰਤਰੀ ਰਾਜਨਾਥ ਸਿੰਘ
. . .  1 day ago
ਫ਼ਿਰੋਜ਼ਪੁਰ,28 ਮਈ-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਆਪ' ਆਗੂ ਅਤੇ ਦਿੱਲੀ ਦੇ ਮੁੱਖ ਮੰਤਰੀ ਜੋ ਕਹਿੰਦੇ ਹਨ, ਉਹ ਨਹੀਂ ਕਰਦੇ। ਅੰਨਾ ਹਜ਼ਾਰੇ ਨੇ ਸਿਆਸੀ ਪਾਰਟੀ ਨਾ ਬਣਾਉਣ ਦੀ ਗੱਲ ਕਹੀ ਸੀ, ਪਰ.....
ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਨਾਲ ਖੜ੍ਹੇ ਹਨ- ਨਾਇਬ ਸਿੰਘ ਸੈਣੀ
. . .  1 day ago
ਸੰਗਰੂਰ, 28 ਮਈ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਜਾ ਰਿਹਾ ਹੈ, ਕਾਂਗਰਸ ਪਾਰਟੀ ਵੀ ਅਜਿਹਾ ਹੀ ਕਰਦੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ.....
ਰਾਮ ਰਹੀਮ ਨੂੰ ਕਤਲ ਮਾਮਲੇ ’ਚ ਬਰੀ ਕਰਨਾ ਅਸੰਤੁਸ਼ਟੀਜਨਕ ਫ਼ੈਸਲਾ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 28 ਮਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਡੇਰੇ ਦੇ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਬਰੀ ਕੀਤੇ ਜਾਣ ਨੂੰ ਦੁੱਖਦਾਈ ਕਰਾਰ ਦਿੰਦਿਆਂ.....
ਹੋਰ ਖ਼ਬਰਾਂ..

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX