ਤਾਜਾ ਖ਼ਬਰਾਂ


ਉਮੀਦ ਹੈ ਕਿ ਇਸ ਵਾਰ (ਸੱਤਾ ਵਿਚ) ਹੋਵੇਗਾ ਬਦਲਾਅ
. . .  1 minute ago
ਲਖਨਊ, 20 ਮਈ - ਇਹ ਪੁੱਛੇ ਜਾਣ 'ਤੇ ਕਿ ਕੀ ਇਸ ਚੋਣ ਵਿਚ ਕੋਈ ਬਦਲਾਅ ਹੋਵੇਗਾ, ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਮੁਖੀ ਮਾਇਆਵਤੀ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਇਸ ਵਾਰ (ਸੱਤਾ ਵਿਚ) ਬਦਲਾਅ...
ਪ੍ਰਧਾਨ ਮੰਤਰੀ ਮੋਦੀ ਅੱਜ ਓਡੀਸ਼ਾ ਦੌਰੇ 'ਤੇ
. . .  13 minutes ago
ਨਵੀਂ ਦਿੱਲੀ, 20 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਦੌਰੇ 'ਤੇ ਹਨ। ਉਹ ਪੁਰੀ ਚ ਰੋਡ ਸ਼ੋਅ...
ਲੋਕ ਸਭਾ ਚੋਣਾਂ 2024 5ਵਾਂ ਪੜਾਅ : ਬਸਪਾ ਸੁਪਰੀਮੋ ਮਾਇਆਵਤੀ ਨੇ ਲਖਨਊ ਚ ਪਾਈ ਵੋਟ
. . .  16 minutes ago
ਲੋਕ ਸਭਾ ਚੋਣਾਂ 2024 5ਵਾਂ ਪੜਾਅ : ਅਨਿਲ ਅੰਬਾਨੀ ਨੇ ਮੁੰਬਈ ਦੇ ਪੋਲਿੰਗ ਬੂਥ 'ਤੇ ਪਾਈ ਵੋਟ
. . .  19 minutes ago
ਰਿਕਾਰਡ ਸੰਖਿਆ ਚ ਵੋਟ ਪਾਓ - ਪ੍ਰਧਾਨ ਮੰਤਰੀ ਮੋਦੀ
. . .  29 minutes ago
ਨਵੀਂ ਦਿੱਲੀ, 20 ਮਈ - ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਤਹਿਤ ਅੱਜ ਵੋਟਿੰਗ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਰਾਂ ਨੂੰ ਲੋਕਤੰਤਰ ਦੇ ਤਿਉਹਾਰ 'ਚ ਵੋਟ ਪਾਉਣ ਦੀ ਅਪੀਲ...
ਈਰਾਨ ਦੇ ਸੁਪਰੀਮ ਲੀਡਰ ਖਮੇਨੇਈ ਵਲੋਂ ਰਾਸ਼ਟਰਪਤੀ ਰਾਇਸੀ ਨੂੰ ਲਿਜਾ ਰਹੇ ਹੈਲੀਕਾਪਟਰ ਦੇ ਦੁਰਘਟਨਾਗ੍ਰਸਤ ਹੋਣ 'ਤੇ ਪ੍ਰਾਰਥਨਾ ਦੀ ਅਪੀਲ
. . .  33 minutes ago
ਤਹਿਰਾਨ (ਈਰਾਨ), 20 ਮਈ - ਈਰਾਨ ਦੇ ਸੁਪਰੀਮ ਲੀਡਰ ਖਮੇਨੇਈ ਨੇ ਰਾਸ਼ਟਰਪਤੀ ਰਾਇਸੀ ਨੂੰ ਲਿਜਾ ਰਹੇ ਹੈਲੀਕਾਪਟਰ ਦੇ ਦੁਰਘਟਨਾਗ੍ਰਸਤ ਹੋਣ 'ਤੇ ਪ੍ਰਾਰਥਨਾ ਕਰਨ ਦੀ ਅਪੀਲ...
ਈਰਾਨੀ ਫ਼ੌਜ ਨੇ ਰਾਸ਼ਟਰਪਤੀ ਰਾਇਸੀ ਦੇ ਹੈਲੀਕਾਪਟਰ ਦੇ ਕਰੈਸ਼ ਸਾਈਟ ਦਾ ਪਤਾ ਲਗਾਇਆ
. . .  37 minutes ago
ਤਹਿਰਾਨ (ਈਰਾਨ), 20 ਮਈ - ਈਰਾਨੀ ਫ਼ੌਜ ਨੇ ਰਾਸ਼ਟਰਪਤੀ ਰਾਇਸੀ ਦੇ ਹੈਲੀਕਾਪਟਰ ਦੇ ਕਰੈਸ਼ ਸਾਈਟ ਦਾ ਪਤਾ ਲਗਾਇਆ ਹੈ। ਖੋਜ ਦੇ ਯਤਨ ਤੇਜ਼ ਹੋ ਗਏ...
ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਤਹਿਤ ਵੋਟਿੰਗ ਸ਼ੁਰੂ
. . .  24 minutes ago
ਕਿਰਗਿਸਤਾਨ : ਸਥਿਤੀ ਹੁਣ ਆਮ ਵਾਂਗ, ਸੁਰੱਖਿਅਤ ਹਨ ਭਾਰਤੀ ਵਿਦਿਆਰਥੀ - ਬਿਸ਼ਕੇਕ ਚ ਭਾਰਤੀ ਦੂਤਾਵਾਸ
. . .  37 minutes ago
ਬਿਸ਼ਕੇਕ (ਕਿਰਗਿਸਤਾਨ), 20 ਮਈ - ਬਿਸ਼ਕੇਕ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਉਥੇ ਸਥਿਤੀ ਹੁਣ ਆਮ ਵਾਂਗ ਹੈ ਅਤੇ ਭਾਰਤੀ ਵਿਦਿਆਰਥੀ ਸੁਰੱਖਿਅਤ ਹਨ।ਸੋਸ਼ਲ਼ ਮੀਡੀਆ 'ਤੇ ਇਕ ਪੋਸਟ ਵਿਚ, ਦੂਤਾਵਾਸ ਨੇ ਲਿਖਿਆ, "ਬਿਸ਼ਕੇਕ...
ਵੈਸਟ ਹੈਮ ਯੂਨਾਈਟਿਡ ਨੂੰ ਹਰਾ ਕੇ ਲਗਾਤਾਰ ਚੌਥਾ ਪ੍ਰੀਮੀਅਰ ਲੀਗ ਖਿਤਾਬ ਜਿੱਤਿਆ ਮਾਨਚੈਸਟਰ ਸਿਟੀ ਨੇ
. . .  about 1 hour ago
ਮਾਨਚੈਸਟਰ (ਇੰਗਲੈਂਡ), 20 ਮਈ - ਮਾਨਚੈਸਟਰ ਸਿਟੀ ਨੇ ਵੈਸਟ ਹੈਮ ਯੂਨਾਈਟਿਡ ਨੂੰ 3-1 ਨਾਲ ਹਰਾ ਕੇ ਲਗਾਤਾਰ ਚੌਥਾ ਪ੍ਰੀਮੀਅਰ ਲੀਗ ਖਿਤਾਬ ਜਿੱਤ ਕੇ ਇਤਿਹਾਸ ਰਚ...
ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਤਹਿਤ ਵੋਟਿੰਗ ਅੱਜ
. . .  about 1 hour ago
ਨਵੀਂ ਦਿੱਲੀ, 20 ਮਈ - ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਤਹਿਤ ਬਿਹਾਰ, ਝਾਰਖੰਡ, ਮਹਾਰਾਸ਼ਟਰ, ਓਡੀਸ਼ਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਜੰਮੂ-ਕਸ਼ਮੀਰ ਤੇ ਲੱਦਾਖ 8 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ...
ਤਾਈਵਾਨ: ਲਾਈ ਚਿੰਗ-ਤੇ ਅੱਜ ਰਾਸ਼ਟਰਪਤੀ ਵਜੋਂ ਚੁੱਕਣਗੇ ਸਹੁੰ
. . .  about 1 hour ago
ਤਾਈਪੇ (ਤਾਈਵਾਨ), 20 ਮਈ - ਆਪਣੇ ਪਾਣੀਆਂ ਦੇ ਪਾਰ ਚੀਨ ਨਾਲ ਤਣਾਅ ਦੇ ਵਿਚਕਾਰ, ਤਾਈਵਾਨ ਦੇ ਨੇਤਾ ਲਾਈ ਚਿੰਗ-ਟੇ ਅੱਜ ਤਾਈਵਾਨ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਚੋਣ ਕਮਿਸ਼ਨ ਵਲੋਂ 8889 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਤੇ ਸ਼ਰਾਬ ਵਰਗੀਆਂ ਵਸਤਾਂ ਬਰਾਮਦ
. . .  1 day ago
ਨਵੀਂ ਦਿੱਲੀ,19 ਮਈ - ਚੋਣਾਂ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ, ਜ਼ੋਰ ਅਤੇ ਭਰਮਾਉਣ ਦੀ ਵੀ ਵੱਡੀ ਮਾਤਰਾ ਵਿਚ ਵਰਤੋਂ ਕੀਤੀ ਜਾਂਦੀ ਹੈ। ਚੋਣ ਕਮਿਸ਼ਨ ਅਜਿਹੀਆਂ ਘਟਨਾਵਾਂ 'ਤੇ ਤਿੱਖੀ ਨਜ਼ਰ ਰੱਖਦਾ ਹੈ ਅਤੇ ਇਨ੍ਹਾਂ ਨੂੰ ਰੋਕਣ ਲਈ ਲਗਾਤਾਰ ਕਾਰਵਾਈ ਕਰਦਾ ਹੈ। ਇਸ ਚੋਣ ਵਿਚ ਵੀ ਕਮਿਸ਼ਨ ਵਲੋਂ ਹੁਣ ਤੱਕ 8889 ਕਰੋੜ ਰੁਪਏ ਦਾ ਸਾਮਾਨ ਜ਼ਬਤ ਕੀਤਾ ਜਾ ਚੁੱਕਾ ਹੈ।
ਚੋਣ ਕਮਿਸ਼ਨ ਵਲੋਂ 8889 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਤੇ ਸ਼ਰਾਬ ਵਰਗੀਆਂ ਵਸਤਾਂ ਬਰਾਮਦ
. . .  1 day ago
ਨਵੀਂ ਦਿੱਲੀ,19 ਮਈ - ਚੋਣਾਂ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ, ਜ਼ੋਰ ਅਤੇ ਭਰਮਾਉਣ ਦੀ ਵੀ ਵੱਡੀ ਮਾਤਰਾ ਵਿਚ ਵਰਤੋਂ ਕੀਤੀ ਜਾਂਦੀ ਹੈ। ਚੋਣ ਕਮਿਸ਼ਨ ਅਜਿਹੀਆਂ ਘਟਨਾਵਾਂ 'ਤੇ ਤਿੱਖੀ ਨਜ਼ਰ ਰੱਖਦਾ ਹੈ ਅਤੇ ਇਨ੍ਹਾਂ ਨੂੰ ਰੋਕਣ ਲਈ ਲਗਾਤਾਰ ਕਾਰਵਾਈ ਕਰਦਾ ਹੈ। ਇਸ ਚੋਣ ਵਿਚ ਵੀ ਕਮਿਸ਼ਨ ਵਲੋਂ ਹੁਣ ਤੱਕ 8889 ਕਰੋੜ ਰੁਪਏ ਦਾ ਸਾਮਾਨ ਜ਼ਬਤ ਕੀਤਾ ਜਾ ਚੁੱਕਾ ਹੈ।
ਪ੍ਰਧਾਨ ਮੰਤਰੀ ਨੇ ਗ਼ਰੀਬ ਲੋਕਾਂ ਨੂੰ ਆਰਥਿਕ ਮੁੱਖ ਧਾਰਾ 'ਚ ਲਿਆਂਦਾ
. . .  1 day ago
ਨਵੀਂ ਦਿੱਲੀ,19 ਮਈ - ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਕਹਿਣਾ ਹੈ ਕਿ 250 ਮਿਲੀਅਨ ਲੋਕਾਂ ਦਾ ਗ਼ਰੀਬੀ ਵਿਚੋਂ ਬਾਹਰ ਨਿਕਲਣਾ ਇਕ ਹੈਰਾਨ ਕਰਨ ਵਾਲਾ ਅੰਕੜਾ ਹੈ। ਪ੍ਰਧਾਨ ਮੰਤਰੀ ਖ਼ੁਦ ਪ੍ਰਗਤੀ ਨਾਂਅ ਦੀ ...
ਜੋਲਫਾ ਵਿਚ ਈਰਾਨੀ ਰਾਸ਼ਟਰਪਤੀ ਰਾਇਸੀ ਦੇ ਹੈਲੀਕਾਪਟਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਬਚਾਅ ਟੀਮਾਂ
. . .  1 day ago
ਤਹਿਰਾਨ [ਇਰਾਨ], 19 ਮਈ (ਏਐਨਆਈ) : ਬਚਾਅ ਟੀਮਾਂ ਉੱਤਰ-ਪੱਛਮੀ ਈਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ਦੇ ਜੌਲਫਾ ਸ਼ਹਿਰ ਵਿਚ ਪਹੁੰਚ ਗਈਆਂ ਹਨ ਅਤੇ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੇ ...
ਯੂਪੀ: ਆਗਰਾ ਵਿਚ ਸਭ ਤੋਂ ਵੱਧ ਗਰਮੀ, ਵੱਧ ਤੋਂ ਵੱਧ ਤਾਪਮਾਨ 47.7 ਡਿਗਰੀ ਮਾਪਿਆ ਗਿਆ
. . .  1 day ago
ਆਗਰਾ ,19 ਮਈ - ਆਗਰਾ ਅੱਜ ਵਿਚ ਸਭ ਤੋਂ ਵੱਧ ਗਰਮੀ ਪਈ ਜਿਸ ਕਰਕੇ ਵੱਧ ਤੋਂ ਵੱਧ ਤਾਪਮਾਨ 47.7 ਡਿਗਰੀ ਮਾਪਿਆ ਗਿਆ। ਇਹ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ...
ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  1 day ago
ਦੁਬਈ, 19 ਮਈ - ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲੈ ਕੇ ਜਾ ਰਹੇ ਇਕ ਹੈਲੀਕਾਪਟਰ ਦੀ ਐਤਵਾਰ ਨੂੰ “ਹਾਰਡ ਲੈਂਡਿੰਗ” ਹੋਈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਇਸ ਘਟਨਾ ਦੀ ...
ਰਾਜਸਥਾਨ ਤੇ ਕੋਲਕਾਤਾ ਵਿਚਾਲੇ ਹੋਣ ਵਾਲਾ ਮੈਚ ਮੀਂਹ ਕਾਰਨ ਰੁਕਿਆ
. . .  1 day ago
ਆਸਾਮ, 19 ਮਈ-ਅੱਜ ਰਾਜਸਥਾਨ ਰਾਇਲਸ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਹੋਣ ਵਾਲਾ ਮੈਚ ਬਾਰਿਸ਼ ਕਾਰਨ...
ਹੈਦਰਾਬਾਦ ਨੇ ਪੰਜਾਬ ਨੂੰ 4 ਵਿਕਟਾਂ ਨਾਲ ਹਰਾਇਆ
. . .  1 day ago
ਹੈਦਰਾਬਾਦ, 19 ਮਈ-ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾ...
ਰਾਣਾ ਗੁਰਮੀਤ ਸਿੰਘ ਸੋਢੀ ਲਈ ਧੀ ਗਾਇਤਰੀ ਬੇਦੀ ਨੇ ਮੰਗੀਆਂ ਵੋਟਾਂ
. . .  1 day ago
ਗੁਰੂ ਹਰਸਹਾਏ, 19 ਮਈ (ਕਪਿਲ ਕੰਧਾਰੀ)-ਫਿਰੋਜ਼ਪੁਰ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਜਿਥੇ ਪੂਰੇ ਚੋਣ ਪ੍ਰਚਾਰ ਵਿਚ ਤੇਜ਼ੀ ਲਿਆਂਦੀ ਗਈ ਹੈ, ਉਥੇ ਹੀ ਉਨ੍ਹਾਂ ਦੇ...
ਸਮਰਾਲਾ ਨੇੜੇ ਦੀ ਦੋ ਦਿਨ ਤੋਂ ਲਾਪਤਾ ਔਰਤ ਦੀ ਲਾਸ਼ ਮਾਲਕ ਦੀ ਰਸੋਈ 'ਚੋਂ ਮਿਲੀ
. . .  1 day ago
ਸਮਰਾਲਾ, 19 ਮਈ ( ਗੋਪਾਲ ਸੋਫਤ)-ਪਿੰਡ ਲੱਲ ਕਲਾਂ 'ਚ ਇਕ ਹੈਰਾਨੀ ਜਨਕ ਅਤੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਅੱਜ ਉਸ ਵੇਲੇ ਸਾਹਮਣੇ ਆਇਆ, ਜਦੋਂ ਪਿੱਛਲੇ ਦੋ ਦਿਨ ਤੋਂ ਲਾਪਤਾ ਔਰਤ ਦੀ ਲਾਸ਼ ਅੱਜ ਤੜਕੇ ਪਿੰਡ ਦੇ ਉਸ ਵਿਅਕਤੀ ਦੇ.....
ਅੰਮ੍ਰਿਤਸਰ ਵਿਚ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਸੰਧੂ ਸਮੁੰਦਰੀ ਨੇ ਕੀਤੀ ਖਾਸ ਮੀਟਿੰਗ
. . .  1 day ago
ਅਟਾਰੀ, 19 ਮਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮ੍ਰਿਤਸਰ ਵਿਚ ਨਸ਼ੇ ਦੀ ਸਮੱਸਿਆ ਇੰਨੀ ਵੱਧ ਗਈ ਹੈ ਕਿ ਕੰਟਰੋਲ ਨਹੀਂ ਹੋ ਰਹੀ। ਇਹ ਪ੍ਰਗਟਾਵਾ ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਤੋਂ ਬੀ.ਜੇ.ਪੀ ਵਲੋਂ ਚੋਣ ਮੈਦਾਨ ਵਿਚ....
ਭਾਜਪਾ ਨੇ ਔਰਤਾਂ ਦੇ ਸਸ਼ਕਤੀਕਰਨ ਲਈ ਉੱਜਵਲਾ ਯੋਜਨਾ ਸਕੀਮ ਲਿਆਂਦੀ - ਜੇ.ਪੀ. ਨੱਢਾ
. . .  1 day ago
ਫਰੀਦਾਬਾਦ (ਹਰਿਆਣਾ), 19 ਮਈ-ਅੱਜ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ 'ਮਹਿਲਾ ਮੋਰਚਾ ਕਾਨਫਰੰਸ' 'ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਵਧੀਆ ਨੀਤੀਆਂ ਬਣਾਈਆਂ ਹਨ, ਜਿਸ ਵਿਚ ਉਨ੍ਹਾਂ ਵਲੋਂ ਔਰਤਾਂ...
ਹੋਰ ਖ਼ਬਰਾਂ..

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX