-
ਕਾਂਗਰਸ ਦੇ ਡਾ. ਕਰਨ ਵੜਿੰਗ ਸਾਬਕਾ ਵਾਈਸ ਚੇਅਰਮੈਨ ਪੇਡਾ ਭਾਜਪਾ 'ਚ ਸ਼ਾਮਿਲ
. . . 2 minutes ago
-
ਚੰਡੀਗੜ੍ਹ, 16 ਮਈ-ਲੁਧਿਆਣਾ ਵਿਚ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਲੱਗਾ। ਪੇਡਾ ਦੇ ਸਾਬਕਾ ਵਾਈਸ ਚੇਅਰਮੈਨ ਡਾਕਟਰ ਕਰਨ ਵੜਿੰਗ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਦੇ...
-
ਆਈ.ਪੀ.ਐਲ. 2024 : ਅੱਜ ਹੈਦਰਾਬਾਦ ਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ
. . . 32 minutes ago
-
ਹੈਦਰਾਬਾਦ, 16 ਮਈ-ਅੱਜ ਸਨਰਾਈਜ਼ਰਜ਼ ਹੈਦਰਾਬਾਦ ਤੇ ਗੁਜਰਾਤ ਟਾਈਟਨਸ ਵਿਚਾਲੇ ਮੈਚ ਹੋਵੇਗਾ। ਇਹ ਮੁਕਾਬਲਾ ਰਾਜੀਵ ਗਾਂਧੀ ਕੌਂਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ ਤੇ ਆਈ.ਪੀ.ਐਲ. ਸੀਜ਼ਨ 2024 ਦਾ 66ਵਾਂ...
-
ਡਾ. ਤੇਜਿੰਦਰ ਪਾਲ ਸਿੰਘ ਬਿੱਟੂ ਹਰਿਆਣਾ ਵਿਚ ਭਾਜਪਾ ਦੇ ਕੋ-ਕਨਵੀਨਰ ਨਿਯੁਕਤ
. . . about 1 hour ago
-
ਚੰਡੀਗੜ੍ਹ, 16 ਮਈ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਵਲੋਂ ਡਾ. ਤਜਿੰਦਰ ਪਾਲ ਸਿੰਘ ਬਿੱਟੂ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਵਿਚ ਪਾਰਟੀ ਦਾ ਕੋ-ਕਨਵੀਨਰ ਨਿਯੁਕਤ....
-
ਸਵਾਤੀ ਮਾਲੀਵਾਲ 'ਤੇ ਹਮਲੇ ਦੇ ਦੋਸ਼ 'ਚ ਕੇਜਰੀਵਾਲ ਦੇ ਸਾਬਕਾ ਨਿੱਜੀ ਸਕੱਤਰ ਵਿਭਵ ਕੁਮਾਰ ਨੂੰ ਸੰਮਨ ਜਾਰੀ
. . . about 1 hour ago
-
ਨਵੀਂ ਦਿੱਲੀ, 16 ਮਈ-ਰਾਸ਼ਟਰੀ ਮਹਿਲਾ ਕਮਿਸ਼ਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਬਕਾ ਨਿੱਜੀ ਸਕੱਤਰ ਵਿਭਵ ਕੁਮਾਰ ਨੂੰ ਭਲਕੇ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਵਿਭਵ ਕੁਮਾਰ 'ਤੇ...
-
ਅਰਵਿੰਦ ਕੇਜਰੀਵਾਲ ਵਲੋਂ ਗਿ੍ਫ਼ਤਾਰੀ ਵਿਰੁੱਧ ਪਾਈ ਪਟੀਸ਼ਨ ’ਤੇ ਈ.ਡੀ. ਨੇ ਚੁੱਕਿਆ ਇਤਰਾਜ਼
. . . about 1 hour ago
-
ਨਵੀਂ ਦਿੱਲੀ, 16 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਗ੍ਰਿਫ਼ਤਾਰੀ ਦੇ ਖ਼ਿਲਾਫ਼ ਪਟੀਸ਼ਨ ਦੀ ਸੁਣਵਾਈ ਦੌਰਾਨ ਈ.ਡੀ. ਨੇ ਸੁਪਰੀਮ ਕੋਰਟ ਵਿਚ ਇਤਰਾਜ਼ ਉਠਾਉਂਦੇ ਹੋਏ ਕਿਹਾ....
-
ਡੇਰਾ ਬਿਆਸ ਮੁਖੀ ਨਾਲ ਕੀਤੀ ਵਿਜੈ ਇੰਦਰ ਸਿੰਗਲਾ ਨੇ ਮੁਲਾਕਾਤ
. . . about 2 hours ago
-
ਬਿਆਸ,16 ਮਈ-ਅੱਜ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਵਿਜੈ ਇੰਦਰ ਸਿੰਗਲਾ ਨੇ ਮੁਲਾਕਾਤ ਕੀਤੀ। ਵਿਜੈ ਇੰਦਰ ਸਿੰਗਲਾ ਸ੍ਰੀ ਅਨੰਦਪੁਰ ਸਾਹਿਬ ਤੋਂ.....
-
ਸੰਵਿਧਾਨ ਨੂੰ ਹਮੇਸ਼ਾ ਕਾਂਗਰਸ ਪਾਰਟੀ ਨੇ ਕੁਚਲਣ ਦੀ ਕੋਸ਼ਿਸ਼ ਕੀਤੀ - ਅਨੁਰਾਗ ਠਾਕੁਰ
. . . about 2 hours ago
-
ਬਿਲਾਸਪੁਰ, (ਹਿਮਾਚਲ ਪ੍ਰਦੇਸ਼), 16 ਮਈ-ਕੇਂਦਰੀ ਮੰਤਰੀ ਅਤੇ ਹਮੀਰਪੁਰ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਨੇ ਕਿਹਾ ਕਿ ਜੇਕਰ ਕਿਸੇ ਨੇ ਸੰਵਿਧਾਨ ਨੂੰ...
-
ਕੇਜਰੀਵਾਲ ਦੀ ਪਤਨੀ ਨੇ ਨਿੱਜੀ ਸਹਾਇਕ ਦੁਆਰਾ ਮਾਰਕੁੱਟ ਕਰਵਾਈ, ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ
. . . about 2 hours ago
-
ਨਵੀਂ ਦਿੱਲੀ,16 ਮਈ-ਲੋਕ ਸਭਾ ਚੋਣਾਂ ਜਦੋਂ ਸਿਰ ਤੇ ਨੇ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਲਾਉਣ ਤੋਂ ਬਾਹਰ ਹੁਣ ਨਵੇਂ ਵਿਵਾਦ ਸ਼ੁਰੂ ਹੁੰਦੇ ਜਾ ਰਹੇ ਹਨ। ਹੁਣ ਅਰਵਿੰਦ ਕੇਜਰੀਵਾਲ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਤੇ ਦੋਸ਼ ਲੱਗ ਰਹੇ ਨੇ ਕਿ.....
-
ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿਚ ਸ਼ਾਮਿਲ
. . . about 1 hour ago
-
ਚੰਡੀਗੜ੍ਹ, 16 ਮਈ-ਰਵੀਕਰਨ ਸਿੰਘ ਕਾਹਲੋਂ ਅੱਜ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਡੇਰਾ ਬਾਬਾ ਨਾਨਕ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ...
-
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ
. . . about 2 hours ago
-
ਗੁਰੂਹਰਸਹਾਏ, 16 ਮਈ (ਕਪਿਲ ਕੰਧਾਰੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸੰਬੰਧਿਤ ਬਲਾਕ ਗੁਰੂਹਰਸਹਾਏ,ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਬਲਾਕ ਪ੍ਰਧਾਨ ਕੁਲਜੀਤ ਕੌਰ -ਦੀ ਅਗਵਾਈ ਹੇਠ ਪੰਜਾਬ....
-
ਸਪਾ ਤੇ ਕਾਂਗਰਸ ਝੂਠ ਤੇ ਭ੍ਰਿਸ਼ਟਾਚਾਰ ਦੀਆਂ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ - ਪੀ.ਐਮ. ਮੋਦੀ
. . . about 2 hours ago
-
ਆਜ਼ਮਗੜ੍ਹ, (ਉੱਤਰ ਪ੍ਰਦੇਸ਼), 16 ਮਈ-ਆਜ਼ਮਗੜ੍ਹ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਪਾ ਅਤੇ ਕਾਂਗਰਸ, 'ਦਲ 2 ਹਨ ਪਰ ਦੁਕਾਨ ਇਕ ਹੀ ਹੈ। ਉਹ ਝੂਠ, ਤੁਸ਼ਟੀਕਰਨ...
-
ਹਰ ਪਾਸੇ ਤੋਂ ਇਕ ਵੀ ਆਵਾਜ਼ ਹੈ,ਹੁਣ ਦੀ ਵਾਰ ਮੋਦੀ ਸਰਕਾਰ-ਯੋਗੀ ਆਦਿਤਨਾਥ
. . . about 2 hours ago
-
ਅੱਜਮਗੜ੍ਹ, 16ਮਈ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਨਾਥ ਨੇ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੂਰੇ ਦੇਸ਼ ਵਿਚ ਹੁਣ ਤੱਕ ਚਾਰ ਪੜਾਅ ਚੁਣੇ ਗਏ ਹਨ,ਜਿਸ 'ਚ ਤਿੰਨ ਪੜਾਅ ਹੋਣੇ ਬਾਕੀ....
-
ਭਾਰਤੀ ਫੌਜ ਨੇ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਕੀਤਾ ਜੰਗੀ ਸਮਾਨ
. . . about 3 hours ago
-
ਸ੍ਰੀਨਗਰ, 16 ਮਈ- ਭਾਰਤੀ ਫੌਜ ਦੀ ਚਿਨਾਰ ਕੋਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖ਼ਾਸ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਬੀਤੇ ਦਿਨ ਅਮਰੋਹੀ, ਤੰਗਧਾਰ, ਕੁਪਵਾੜਾ ਦੇ ਜਨਰਲ ਖ਼ੇਤਰ ਵਿਚ ਭਾਰਤੀ ਫੌਜ, ਜੰਮੂ....
-
ਵਿਕਾਸ ਬੱਗਾ ਦੇ ਕਤਲ ਮਾਮਲੇ ਦੀ ਜਾਂਚ ਕਰੇਗੀ ਐਨ.ਆਈ.ਏ.
. . . about 4 hours ago
-
ਨਵੀਂ ਦਿੱਲੀ, 16 ਮਈ- ਮਿਲੀ ਜਾਣਕਾਰੀ ਅਨੁਸਾਰ ਰੋਪੜ ਜ਼ਿਲ੍ਹੇ ਦੇ ਨੰਗਲ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਬੱਗਾ ਦੇ ਕਤਲ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਐਨ.ਆਈ.ਏ. ਵਲੋਂ ਆਪਣੇ ਹੱਥਾਂ ਵਿਚ ਲਈ ਜਾਵੇਗੀ।
-
ਲੜਕੀ ਦੀ ਮੌਤ ’ਤੇ ਪਰਿਵਾਰਕ ਮੈਂਬਰਾਂ ਵਲੋਂ ਧਰਨਾ
. . . about 4 hours ago
-
ਮਮਦੋਟ, 16 ਮਈ (ਸੁਖਦੇਵ ਸਿੰਘ ਸੰਗਮ/ਕਪਿਲ ਕੰਧਾਰੀ)- ਫ਼ਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਬਤੌਰ ਨਰਸ ਨੌਕਰੀ ਕਰਦੀ ਨਵਨੀਤ ਕੌਰ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਤੋਂ ਬਾਅਦ ਇਨਸਾਫ਼ ਲੈਣ ਲਈ ਲੜਕੀ ਦੇ ...
-
ਡਾ. ਦਲਜੀਤ ਸਿੰਘ ਚੀਮਾ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ
. . . about 4 hours ago
-
ਡੇਰਾ ਬਾਬਾ ਨਾਨਕ, 16 ਮਈ (ਅਵਤਾਰ ਸਿੰਘ ਰੰਧਾਵਾ)- ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਹਾਈ ਕਮਾਂਡ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੂੰ ਪਾਰਟੀ ਤੋਂ ਬਾਹਰ ਕਰਨ ਉਪਰੰਤ ਅੱਜ....
-
ਹੋਰਡਿੰਗ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 16
. . . about 5 hours ago
-
ਮਹਾਰਾਸ਼ਟਰ, 16 ਮਈ- ਬਚਾਅ ਕਰਮੀਆਂ ਵਲੋਂ ਇਮਾਰਤ ਦੇ ਹੇਠਾਂ ਫਸੀ ਇਕ ਕਾਰ ’ਚੋਂ ਦੋ ਲਾਸ਼ਾਂ ਕੱਢਣ ਨਾਲ ਮੁੰਬਈ ਦੇ ਘਾਟਕੋਪਰ ਹੋਰਡਿੰਗ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 16 ਹੋ....
-
ਅਰਵਿੰਦ ਕੇਜਰੀਵਾਲ ਦੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਅੱਜ ਹੋਵੇਗੀ ਸੁਣਵਾਈ
. . . about 5 hours ago
-
ਨਵੀਂ ਦਿੱਲੀ, 16 ਮਈ- ਸੁਪਰੀਮ ਕੋਰਟ ਵਲੋਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕੀਤੀ ਜਾਵੇਗੀ, ਜਿਸ ਨੇ ਕਥਿਤ ਦਿੱਲੀ....
-
ਸਲੋਵਾਕੀਆ ਦੇ ਪ੍ਰਧਾਨ ਮੰਤਰੀ ’ਤੇ ਗੋਲੀਬਾਰੀ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਨਿੰਦਾ
. . . about 5 hours ago
-
ਨਵੀਂ ਦਿੱਲੀ, 16 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ’ਤੇ ਹੋਈ ਗੋਲਾਬਾਰੀ ਦੀ ਨਿੰਦਾ ਕਰਦਿਆਂ ਇਕ ਟਵੀਟ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ....
-
ਵਲਾਦੀਮੀਰ ਪੁਤਿਨ ਦੋ ਦਿਨਾਂ ਦੌਰੇ ’ਤੇ ਪੁੱਜੇ ਚੀਨ
. . . about 6 hours ago
-
ਚੀਨ, 16 ਮਈ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ ਸਵੇਰ ਦੋ ਦਿਨਾਂ ਦੌਰੇ ਲਈ ਚੀਨ ਪਹੁੰਚੇ, ਜੋ ਪੱਛਮ ਦੇ ਨਾਲ ਵਧਦੇ ਤਣਾਅ ਦੇ ਵਿਚਕਾਰ ਮਾਸਕੋ ਅਤੇ ਬੀਜਿੰਗ ਵਿਚਕਾਰ ਡੂੰਘੇ ਸੰਬੰਧਾਂ ਦਾ ਸੰਕੇਤ ਹੈ। ਪੁਤਿਨ ਨੇ 8....
-
⭐ਮਾਣਕ-ਮੋਤੀ ⭐
. . . about 6 hours ago
-
⭐ਮਾਣਕ-ਮੋਤੀ ⭐
-
ਪੰਜਾਬ ਨੇ ਰਾਜਸਥਾਨ 5 ਵਿਕਟਾਂ ਨਾਲ ਹਰਾਇਆ
. . . 1 day ago
-
-
ਸ਼੍ਰੋਮਣੀ ਅਕਾਲੀ ਦਲ ਨੇ ਰਵੀਕਰਨ ਕਾਹਲੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢਿਆ
. . . 1 day ago
-
ਚੰਡੀਗੜ੍ਹ, 15 ਮਈ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਪਾਰਟੀ ਦੀ ਪਿੱਠ ਵਿਚ ...
-
ਪ੍ਰਧਾਨ ਮੰਤਰੀ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਗੈਸ ਸਿਲੰਡਰ ਦੀ ਬਜਾਏ, ਤੁਹਾਨੂੰ ਗੈਸ ਪਾਈਪਾਂ ਰਾਹੀਂ ਸਸਤੀ ਗੈਸ ਮਿਲੇਗੀ -ਜੇ.ਪੀ.ਨੱਢਾ
. . . 1 day ago
-
ਭੁਵਨੇਸ਼ਵਰ, ਓਡੀਸ਼ਾ, 15 ਮਈ - ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ 2024 ਦੀਆਂ ਚੋਣਾਂ ਤੋਂ ਬਾਅਦ, ਜਦੋਂ ਤੁਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਂਦੇ ਹੋ ਤਾਂ ਗੈਸ ਸਿਲੰਡਰ ਦੀ ਬਜਾਏ, ਤੁਹਾਨੂੰ ਗੈਸ ਪਾਈਪਾਂ ...
-
ਰੇਲ ਗੱਡੀ ਦੀ ਪਾਵਰ ਫੇਲ੍ਹ ਹੋਣ ਕਰਕੇ ਵੱਡਾ ਯਾਤਰੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ
. . . 1 day ago
-
ਜੈਤੋ, 15 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) : ਜੈਤੋ-ਕੋਟਕਪੂਰਾ ਰੇਲਵੇ ਮਾਰਗ ’ਤੇ ਪੈਂਦੇ ਫਾਟਕ ਦੇ ਨਜ਼ਦੀਕ ਫ਼ਿਰੋਜ਼ਪੁਰ ਤੋਂ ਬਠਿੰਡਾ ਜਾ ਰਹੀ ਸਵਾਰੀ ਰੇਲ ਗੱਡੀ ਦੀ ਪਾਵਰ ਫੇਲ੍ਹ ਹੋਣ ਕਰਕੇ ਗੱਡੀ ਇਥੇ ਹੀ ਰੁਕ ...
- ਹੋਰ ਖ਼ਬਰਾਂ..
ਜਲੰਧਰ : ਸੋਮਵਾਰ 22 ਜੇਠ ਸੰਮਤ 555
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX