ਤਾਜਾ ਖ਼ਬਰਾਂ


ਮਹਿਲਾ ਵਿਸ਼ਵ ਕੱਪ ਟੀ-20 : 10 ਓਵਰਾਂ ਤੋਂ ਬਾਅਦ ਪਾਕਿਸਤਾਨ 41-4
. . .  9 minutes ago
ਪਿੰਡ ਨਿੱਝਰ ਵਿਖੇ ਪੂਰੀ ਪੰਚਾਇਤ ਦੀ ਹੋਈ ਸਰਬਸੰਮਤੀ
. . .  20 minutes ago
ਗੁਰੂਹਰਸਹਾਏ (ਫਿਰੋਜ਼ਪੁਰ), 6 ਅਕਤੂਬਰ (ਹਰਚਰਨ ਸਿੰਘ ਸੰਧੂ)-ਪੇਂਡੂ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਗੁਰੂਹਰਸਹਾਏ ਦੇ ਨੇੜਲੇ ਪਿੰਡ ਨਿੱਝਰ ਵਿਖੇ ਵੀ ਪੂਰੀ ਪੰਚਾਇਤ ਦੀ ਸਰਬਸੰਮਤੀ ਹੋ ਗਈ ਹੈ। ਸਰਬਸੰਮਤੀ ਦੌਰਾਨ ਸ਼੍ਰੀਮਤੀ ਨਰਿੰਦਰ ਕੌਰ ਨਿੱਝਰ ਪਤਨੀ (ਬਲਦੇਵ ਸਿੰਘ ਨਿੱਝਰ) ਨੂੰ ਪਿੰਡ ਦਾ ਸਰਪੰਚ ਅਤੇ...
ਸਰਪੰਚੀ ਉਮੀਦਵਾਰ ਦੇ ਕਾਗਜ਼ ਰੱਦ ਹੋਣ 'ਤੇ ਵਾਟਰ ਵਰਕਸ ਵਾਲੀ ਟੈਂਕੀ ਉਤੇ ਚੜ੍ਹਿਆ
. . .  8 minutes ago
ਟੱਲੇਵਾਲ (ਬਰਨਾਲਾ), 6 ਅਕਤੂਬਰ (ਸੋਨੀ ਚੀਮਾ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਸਰਪੰਚੀ ਦੇ ਉਮੀਦਵਾਰ ਨਰੰਜਣ ਸਿੰਘ ਚੀਮਾ ਕਾਗਜ਼ ਰੱਦ ਕੀਤੇ ਜਾਣ ਉਪਰੰਤ ਵਾਟਰ...
ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਤੇ ਹੀ ਕੀਤਾ ਜਾਵੇਗਾ ਮ੍ਰਿਤਕ ਔਰਤ ਦਾ ਅੰਤਿਮ ਸੰਸਕਾਰ - ਪਿੰਡ ਵਾਸੀ
. . .  7 minutes ago
ਚੋਗਾਵਾਂ (ਅੰਮ੍ਰਿਤਸਰ), 6 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਬੀਤੇ ਦਿਨੀਂ ਸਰਹੱਦੀ ਪਿੰਡ ਕਮਾਸਕੇ ਵਿਖੇ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਖੂਨੀ ਝੜਪ ਵਿਚ ਔਰਤ ਦੀ ਮੌਤ 'ਤੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ। ਅੱਜ ਤਿੰਨ ਦਿਨ ਬੀਤਣ ਉਤੇ ਪੁਲਿਸ ਵਲੋਂ...
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
. . .  33 minutes ago
ਬਾਬਾ ਬਕਾਲਾ ਸਾਹਿਬ, 6 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਥੰਮ ਸਾਹਿਬ ਜੀ ਕਰਤਾਰਪੁਰ ਸਾਹਿਬ (ਜਲੰਧਰ) ਤੱਕ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ...
ਪਿੰਡ ਸੇਖਵਾਂ 'ਚ‌‌‌ ਪੰਚਾਇਤ ਦੇ ਕਾਗਜ਼ ਰੱਦ ਕੀਤੇ ਜਾਣ 'ਤੇ ਭਾਰੀ ਰੋਸ
. . .  40 minutes ago
ਅੱਚਲ ਸਾਹਿਬ (ਬਟਾਲਾ), 6 ਅਕਤੂਬਰ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਬਲਾਕ ਬਟਾਲਾ ਦੇ ਪਿੰਡ ਸੇਖਵਾਂ ਜਾਹਦਪੁਰ ਵਿਚ ਸਰਪੰਚ ਸਮੇਤ ਸਮੁੱਚੀ ਪੰਚਾਇਤ ਦੀਆਂ ਫਾਈਲਾਂ ਰੱਦ ਹੋਣ ਕਾਰਨ ਉਮੀਦਵਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਰਪੰਚੀ ਦੇ ਉਮੀਦਵਾਰ ਕਰਨਜੀਤ ਸਿੰਘ ਪੁੱਤਰ...
5 ਗ੍ਰਾਮ ਚਿੱਟੇ ਸਮੇਤ ਪੁਲਿਸ ਚੌਕੀ ਪਥਰਾਲਾ ਨੇ ਦੋ ਨੌਜਵਾਨ ਕੀਤੇ ਕਾਬੂ
. . .  49 minutes ago
ਸੰਗਤ ਮੰਡੀ (ਬਠਿੰਡਾ), 6 ਅਕਤੂਬਰ (ਦੀਪਕ ਸ਼ਰਮਾ)-ਜ਼ਿਲ੍ਹਾ ਬਠਿੰਡਾ ਦੀ ਥਾਣਾ ਸੰਗਤ ਮੰਡੀ ਅਧੀਨ ਹਰਿਆਣਾ ਦੀ ਹੱਦ ਤੇ ਪੈਂਦੀ ਪੁਲਿਸ ਚੌਕੀ ਪਥਰਾਲਾ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਦੋ ਨੌਜਵਾਨਾਂ ਪਾਸੋਂ ਪੰਜ ਗ੍ਰਾਮ ਚਿੱਟਾ ਬਰਾਮਦ ਕਰਨ ਵਿਚ...
ਮਹਿਲਾ ਟੀ-20 ਵਿਸ਼ਵ ਕੱਪ : ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਲਿਆ ਫੈਸਲਾ
. . .  about 1 hour ago
ਦੁਬਈ, 6 ਅਕਤੂਬਰ-ਮਹਿਲਾ ਟੀ-20 ਵਿਸ਼ਵ ਕੱਪ ਵਿਚ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਹੈ ਤੇ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਇਹ ਮੈਚ ਦੁਬਈ ਕ੍ਰਿਕਟ...
ਪਿੰਡ ਸੰਧਵਾਂ ਦੇ ਲੋਕਾਂ ਵਲੋਂ ਕਾਗਜ਼ ਰੱਦ ਹੋਣ 'ਤੇ ਸਰਕਾਰ ਤੇ ਰਿਟਰਨਿੰਗ ਅਫਸਰ ਖਿਲਾਫ ਕੀਤੀ ਨਾਅਰੇਬਾਜ਼ੀ
. . .  about 1 hour ago
ਘੁਮਾਣ, (ਗੁਰਦਾਸਪੁਰ) 6 ਅਕਤੂਬਰ (ਬਮਰਾਹ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਸੰਧਵਾਂ ਦੀ ਇਕ ਧਿਰ ਨੇ ਪੰਚਾਂ ਤੇ ਸਰਪੰਚਾਂ ਦੇ ਉਮੀਦਵਾਰਾਂ ਦੇ ਸਾਰੇ ਕਾਗਜ਼ ਰੱਦ ਕਰਨ...
ਜ਼ਿਲ੍ਹਾ ਫਿਰੋਜ਼ਪੁਰ ਅੰਦਰ ਸਰਪੰਚੀ ਲਈ 431 ਤੇ ਪੰਚ ਦੇ 1246 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹੋਏ ਰੱਦ
. . .  about 1 hour ago
ਫਿਰੋਜ਼ਪੁਰ, 6 ਅਕਤੂਬਰ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ)-15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ 6 ਬਲਾਕਾਂ ਦੀਆਂ ਕੁੱਲ 835 ਪੰਚਾਇਤਾਂ...
ਥਾਣਾ ਸੰਗਤ ਦੀ ਪੁਲਿਸ ਨੇ ਨੌਜਵਾਨ ਪਾਸੋਂ ਇਕ ਪਿਸਤੌਲ ਤੇ ਜ਼ਿੰਦਾ ਕਾਰਤੂਸ ਕੀਤਾ ਬਰਾਮਦ
. . .  about 1 hour ago
ਸੰਗਤ ਮੰਡੀ, (ਬਠਿੰਡਾ) 6 ਅਕਤੂਬਰ (ਦੀਪਕ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਪਾਰਟੀ ਨੇ ਇਕ ਰਾਜਸਥਾਨ ਦੇ ਨੌਜਵਾਨ ਪਾਸੋਂ ਇਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਸੰਗਤ ਦੇ ਮੁਖੀ...
ਪੱਛਮੀ ਬੰਗਾਲ : ਨਾਬਾਲਗ ਲੜਕੀ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਅਤੇ ਕਤਲ ਨੂੰ ਲੈ ਕੇ ਭਾਜਪਾ ਵਲੋਂ ਪ੍ਰਦਰਸ਼ਨ
. . .  about 2 hours ago
ਦੱਖਣੀ 24 ਪਰਗਨਾ (ਪੱਛਮੀ ਬੰਗਾਲ), 6 ਅਕਤੂਬਰ - ਦੱਖਣੀ 24 ਪਰਗਨਾ 'ਚ ਇਕ ਨਾਬਾਲਗ ਲੜਕੀ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰੀ...
ਬੇਮੌਸਮੇਂ ਮੀਂਹ ਤੇ ਤੇਜ਼ ਝੱਖੜ ਨੇ ਕਿਸਾਨਾਂ ਦਾ ਕੀਤਾ ਨੁਕਸਾਨ
. . .  about 2 hours ago
ਕਟਾਰੀਆਂ, 6 ਅਕਤੂਬਰ (ਪ੍ਰੇਮੀ ਸੰਧਵਾਂ) - ਬੀਤੀ ਰਾਤ ਦੇਰ ਆਏ ਮੀਂਹ ਤੇ ਤੇਜ ਝੱਖੜ ਨੇ ਝੋਨੇ ਦੀ ਪੱਕੀ ਫ਼ਸਲ ਖੇਤਾਂ ਚ ਢਹਿ ਢੇਰੀ ਕਰ ਦਿੱਤੀ। ਪੀੜਤ ਕਿਸਾਨ ਆਪਣੇ ਖੇਤੀ ਖਰਚੇ ਪੂਰੇ ਕਰਨ ਦੀ ਸੋਚ ਕੇ ਮਜ਼ਦੂਰਾਂ ਤੋਂ ਡਿੱਗੇ ਝੋਨੇ ਨੂੰ ਬੰਨਵਾ...
ਧਰਨੇ ਕਾਰਨ ਆਵਾਜਾਈ ਹੋਈ ਠੱਪ
. . .  about 2 hours ago
ਰਾਜਪੁਰਾ, 6 ਅਕਤੂਬਰ (ਰਣਜੀਤ ਸਿੰਘ) - ਗਗਨ ਚੌਂਕ ਵਿਖੇ ਪੰਚਾਇਤੀ ਚੋਣਾਂ ਵਿਚ ਹੋਈ ਧੱਕੇਸ਼ਾਹੀ ਨੂੰ ਲੈ ਕੇ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਵਲੋਂ ਸਾਂਝੇ ਤੌਰ 'ਤੇ ਜਾਮ ਲਾ ਕੇ ਆਵਾਜਾਈ...
ਬਲਾਕ ਅਜਨਾਲਾ ਅੰਦਰ ਸਰਪੰਚੀ ਲਈ 18 ਅਤੇ ਪੰਚੀ ਲਈ 70 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹੋਏ ਰੱਦ
. . .  about 3 hours ago
ਅਜਨਾਲਾ, 6 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ) - 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਬਲਾਕ ਅਜਨਾਲਾ ਅੰਦਰ ਜਮ੍ਹਾਂ ਹੋਏ ਨਾਮਜ਼ਦਗੀ ਪੱਤਰਾਂ ਵਿਚੋਂ ਸਰਪੰਚ ਦੇ ਅਹੁਦੇ ਦੇ 18 ਅਤੇ ਪੰਚ ਦੇ ਅਹੁਦੇ...
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨੋਨੀ ਮਾਨ ਤੇ ਐਮ.ਪੀ. ਦੀ ਚੋਣ ਲੜੇ ਬੌਬੀ ਮਾਨ 'ਤੇ ਮੁਕੱਦਮਾ ਦਰਜ
. . .  about 3 hours ago
ਜਲਾਲਾਬਾਦ, 6 ਅਕਤੂਬਰ (ਜਤਿੰਦਰ ਪਾਲ ਸਿੰਘ) - ਬੀਤੀ ਸ਼ਾਮ ਚੱਲੀ ਗੋਲੀ ਵਿਚ ਜ਼ਖ਼ਮੀ ਹੋਏ ਆਮ ਆਦਮੀ ਪਾਰਟੀ ਦੇ ਆਗੂ ਅਤੇ ਇਕ ਹੋਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ...
ਕਾਗਜ ਰੱਦ ਹੋਣ ਨੂੰ ਲੈ ਕੇ ਜਾਮ ਲਾ ਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 3 hours ago
ਰਾਜਪੁਰਾ, 6 ਅਕਤੂਬਰ( ਰਣਜੀਤ ਸਿੰਘ) - ਅੱਜ ਇਥੇ ਗਗਨ ਚੌਂਕ ਵਿਖੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ ਸੈਂਕੜੇ ਵਰਕਰਾਂ ਨੇ ਇਕੱਠੇ ਹੋ ਕੇ ਕਾਗਜ਼ ਰੱਦ ਕਰਨ ਨੂੰ ਲੈ ਕੇ ਪੰਜਾਬ ਸਰਕਾਰ...
ਪਿੰਡ ਬਾਗਵਾਨਪੁਰ 'ਚ ਤੇਜ ਬਾਰਿਸ਼ ਤੇ ਤੂਫਾਨ ਨੇ ਝੋਨੇ ਦੀ ਫ਼ਸਲ ਕੀਤੀ ਤਬਾਹ
. . .  about 4 hours ago
ਭੁਲੱਥ, 6 ਅਕਤੂਬਰ (ਮੇਹਰ ਚੰਦ ਸਿੱਧੂ) - ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਬਾਗਵਾਨਪੁਰ ਵਿਖੇ ਬੀਤੀ ਰਾਤ ਤੇਜ਼ ਬਾਰਿਸ਼ ਤੇ ਚੱਲੇ ਤੇਜ਼ ਤੂਫਾਨ ਕਰਕੇ ਕਿਸਾਨਾਂ ਦੀ ਪੱਕੀ ਫ਼ਸਲ ਢਹਿ ਢੇਰੀ ਹੋ...
ਹਾਦਸੇ 'ਚ ਭੀੜ ਨੇ ਪੁਲਿਸ ਦੀ ਗੱਡੀ 'ਤੇ ਕੀਤਾ ਹਮਲਾ, ਪੁਲਿਸ ਮੁਲਾਜ਼ਮ ਵਲੋਂ ਬਚਾਅ ਲਈ ਚਲਾਈ ਗੋਲੀ 'ਚ ਚਾਰ ਜ਼ਖ਼ਮੀ
. . .  about 4 hours ago
ਮੱਲਾਂਵਾਲਾ, 6 ਅਕਤੂਬਰ (ਬਲਬੀਰ ਸਿੰਘ ਜੋਸਨ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਧੀਨ ਆਉਂਦੇ ਥਾਣਾ ਆਰਿਫ ਕੇ ਦੇ ਪੁਲਿਸ ਮੁਲਾਜ਼ਮ ਨੇ ਪਿੰਡ ਹਾਮਦ ਵਾਲਾ ਚੱਕ ਵਿਖੇ ਪਿੰਡ ਦੇ ਵਾਸੀਆਂ ਦੇ ਉੱਪਰ ਗੋਲੀਆਂ...
ਤੇਜ ਮੀਂਹ ਅਤੇ ਹਨ੍ਹੇਰੀ ਕਾਰਨ ਕਿਸਾਨਾਂ ਦੀ ਬਾਸਮਤੀ ਦੀ ਫ਼ਸਲ ਬੁਰੀ ਤਰ੍ਹਾਂ ਵਿਛੀ
. . .  about 4 hours ago
ਓਠੀਆਂ, 6 ਅਕਤੂਬਰ (ਗੁਰਵਿੰਦਰ ਸਿੰਘ ਛੀਨਾ) - ਬੀਤੀ ਰਾਤ ਆਈ ਤੇਜ਼ ਹਨੇਰੀ ਅਤੇ ਮੀਂਹ ਕਾਰਨ ਸਰਹੱਦੀ ਕਸਬਾ ਕਸਬਾ ਭਿੰਡੀਸੈਦਾਂ ਅਤੇ ਓਠੀਆਂ ਦੇ ਨਾਲ ਲੱਗਦੇ ਪਿੰਡ ਈਸਾਪੁਰ...
ਪੱਕੀ ਦਾਣਾ ਮੰਡੀ ਭੁਲੱਥ 'ਚ ਲੱਗੀਆਂ ਝੋਨੇ ਦੀਆਂ ਢੇਰੀਆਂ ਬਾਰਿਸ਼ ਪੈਣ ਨਾਲ ਭਿੱਜੀਆਂ
. . .  about 4 hours ago
ਭੁਲੱਥ, 6 ਅਕਤੂਬਰ (ਮੇਹਰ ਚੰਦ ਸਿੱਧੂ) - ਸਬ ਡਵੀਜ਼ਨ ਕਸਬਾ ਭੁਲੱਥ ਪੱਕੀ ਦਾਣਾ ਮੰਡੀ ਵਿਖੇ ਕਿਸਾਨਾਂ ਵਲੋਂ ਲਿਆਂਦੇ ਗਏ ਝੋਨੇ ਦੀਆਂ ਢੇਰੀਆਂ ਬੀਤੀ ਰਾਤ ਬਾਰਿਸ਼ ਹੋਣ ਕਰਕੇ ਭਿੱਜ ਕੇ ਖਰਾਬ...
ਪਿੰਡ ਸਲਾਬਤਪੁਰਾ ਤੋਂ ਆਪ ਵਿਰੋਧੀ ਉਮੀਦਵਾਰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ
. . .  about 4 hours ago
ਭਗਤਾ ਭਾਈਕਾ, 6 ਅਕਤੂਬਰ (ਸੁਖਪਾਲ ਸਿੰਘ ਸੋਨੀ) - ਬਲਾਕ ਭਗਤਾ ਭਾਈਕਾ ਅਧੀਨ ਪੈਂਦੇ ਪਿੰਡ ਸਲਾਬਤਪੁਰਾ ਤੋਂ ਆਪ ਵਿਰੋਧੀ ਸਰਪੰਚ ਉਮੀਦਵਾਰ ਨੂੰ ਗ੍ਰਿਫਤਾਰ ਕਰਨ ਲਈ ਅੱਜ ਪੁਲਿਸ ਵਲੋਂ ਛਾਪੇਮਾਰੀ ਕੀਤੀ...
ਇਟਲੀ ਚ ਪੰਜਾਬੀ ਨੋਜਵਾਨ ਦੀ ਮੌਤ
. . .  about 4 hours ago
ਨਡਾਲਾ, 6 ਅਕਤੂਬਰ (ਰਘਬਿੰਦਰ ਸਿੰਘ) - ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਨੌਜਵਾਨ ਮਨਜੀਤ ਸਿੰਘ ਉਰਫ ਪੱਪੂ ਦੀ ਇਟਲੀ ਵਿਖੇ ਭੇਦਭਰੀ ਹਾਲਤ ਚ ਮੌਤ ਹੋ ਜਾਣ ਦੀ ਖ਼ਬਰ ਆਈ ਹੈ । ਭਾਵੁਕ ਹੁੰਦਿਆਂ...
ਪੜਤਾਲ ਦੌਰਾਨ 54 ਸਰਪੰਚਾਂ ਤੇ 124 ਪੰਚਾਂ ਦੀਆ ਨਾਮਜ਼ਦਗੀਆਂ ਹੋਇਆ ਰੱਦ - ਐਸ.ਡੀ.ਐਮ. ਦਿਵਿਆ ਪੀ
. . .  about 4 hours ago
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ) - 15 ਅਕਤੂਬਰ ਨੂੰ ਪੰਜਾਬ ਵਿਚ ਹੋ ਰਹੀਆ ਪੰਚਾਇਤੀ ਚੋਣਾਂ ਨੂੰ ਲੈ ਕੇ 4 ਅਕਤੂਬਰ ਤੱਕ ਨਾਮਜਦਗੀਆਂ ਪੱਤਰ ਦਾਖ਼ਲ ਕਰਨ ਦਾ ਅੰਤਿਮ ਦਿਨ...
ਅਕਾਲੀ ਦਲ ਦੇ ਕਈ ਆਗੂ ਤੇ ਸਮਰਥਕ ਕਾਂਗਰਸ ਚ ਸ਼ਾਮਿਲ
. . .  about 5 hours ago
ਭਗਤਾ ਭਾਈਕਾ, 6 ਅਕਤੂਬਰ (ਸੁਖਪਾਲ ਸਿੰਘ ਸੋਨੀ) - ਵਿਧਾਨ ਸਭਾ ਹਲਕਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਸਲਾਬਤਪੁਰਾ ਵਿਖੇ ਕਾਂਗਰਸ ਨੂੰ ਉਸ ਸਮੇ ਬਲ ਮਿਲਿਆ ਜਦੋਂ ਵੱਡੀ ਗਿਣਤੀ ਅਕਾਲੀ ਦਲ ਦੇ ਆਗੂਆਂ...
ਹੋਰ ਖ਼ਬਰਾਂ..

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX