ਤਾਜਾ ਖ਼ਬਰਾਂ


ਮੁੰਬਈ : ਇਮਾਰਤ ਚ ਲੱਗੀ ਅੱਗ
. . .  about 1 hour ago
ਮੁੰਬਈ, 7 ਅਕਤੂਬਰ - ਮੁੰਬਈ ਦੇ ਮਹਿਮ ਇਲਾਕੇ ਵਿਚ ਸਥਿਤ ਮੋਹਿਤ ਹਾਈਟਸ ਦੀ ਇਮਾਰਤ ਵਿਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੈ। ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਈ। ਹੋਰ ਵੇਰਵਿਆਂ...
ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਅੱਜ ਤੋਂ ਸ਼ੁਰੂ
. . .  about 1 hour ago
ਨਵੀਂ ਦਿੱਲੀ, 7 ਅਕਤੂਬਰ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਤਿੰਨ ਦਿਨਾਂ ਮੁਦਰਾ ਨੀਤੀ ਮੀਟਿੰਗ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਹ 7 ਅਕਤੂਬਰ ਤੋਂ 9 ਅਕਤੂਬਰ ਤੱਕ...
ਇਜ਼ਰਾਈਲ : ਅੱਤਵਾਦੀ ਦੁਆਰਾ ਕੀਤੀ ਗਈ ਗੋਲੀਬਾਰੀ ਚ ਇਕ ਬਾਰਡਰ ਪੁਲਿਸ ਅਧਿਕਾਰੀ ਦੀ ਮੌਤ, 10 ਜ਼ਖ਼ਮੀ
. . .  about 1 hour ago
ਬੀਰਸ਼ੇਬਾ (ਇਜ਼ਰਾਈਲ), 7 ਅਕਤੂਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਇਜ਼ਰਾਈਲ ਦੇ ਬੀਰਸ਼ੇਬਾ ਦੇ ਕੇਂਦਰੀ ਬੱਸ ਸਟੇਸ਼ਨ 'ਤੇ ਇਕ ਅੱਤਵਾਦੀ ਦੁਆਰਾ ਕੀਤੀ ਗਈ ਗੋਲੀਬਾਰੀ ਚ ਇਕ ਬਾਰਡਰ ਪੁਲਿਸ ਅਧਿਕਾਰੀ ਦੀ ਮੌਤ ਹੋ...
ਐਗਜ਼ਿਟ ਪੋਲ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੇ - ਸ਼ਸ਼ੀ ਥਰੂਰ
. . .  about 1 hour ago
ਨਵੀਂ ਦਿੱਲੀ, 7 ਅਕਤੂਬਰ - ਕਈ ਐਗਜ਼ਿਟ ਪੋਲਾਂ ਵਿਚ ਹਰਿਆਣਾ ਵਿਚ ਕਾਂਗਰਸ ਦੀ ਸੰਭਾਵੀ ਵਾਪਸੀ ਅਤੇ ਜੰਮੂ-ਕਸ਼ਮੀਰ ਵਿਚ ਕਾਂਗਰਸ-ਨੈਸ਼ਨਲ ਕਾਨਫ਼ਰੰਸ ਗੱਠਜੋੜ ਦੀ ਜਿੱਤ ਦੇ ਅਨੁਮਾਨ...
ਏ.ਆਈ.ਏ.ਡੀ.ਐਮ.ਕੇ. ਨੇ ਚੇਨਈ ਏਅਰ ਸ਼ੋਅ ਦੀ ਘਟਨਾ ਨੂੰ ਲੈ ਕੇ ਮੰਗਿਆ ਤਾਮਿਲਨਾਡੂ ਦੇ ਸਿਹਤ ਮੰਤਰੀ ਦਾ ਅਸਤੀਫ਼ਾ
. . .  about 1 hour ago
ਚੇਨਈ, 7 ਅਕਤੂਬਰ - ਏ.ਆਈ.ਏ.ਡੀ.ਐਮ.ਕੇ. ਨੇ ਚੇਨਈ ਏਅਰ ਸ਼ੋਅ ਦੀ ਘਟਨਾ ਨੂੰ ਲੈ ਕੇ ਤਾਮਿਲਨਾਡੂ ਦੇ ਸਿਹਤ ਮੰਤਰੀ ਮਾ ਸੁਬਰਾਮਣੀਅਮ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਏ.ਆਈ.ਏ.ਡੀ.ਐਮ.ਕੇ. ਨੇਤਾ ਕੋਵਈ ਸਤਿਆਨ...
ਪਾਕਿਸਤਾਨ : ਕਰਾਚੀ ਹਵਾਈ ਅੱਡੇ ਦੇ ਨੇੜੇ ਧਮਾਕੇ ਚ 10 ਜ਼ਖ਼ਮੀਂ
. . .  about 1 hour ago
ਕਰਾਚੀ, 7 ਅਕਤੂਬਰ - ਬੀਤੀ ਰਾਤ ਕਰਾਚੀ ਹਵਾਈ ਅੱਡੇ ਦੇ ਨੇੜੇ ਇਕ ਧਮਾਕੇ ਦੀ ਸੂਚਨਾ ਮਿਲੀ, ਜਿਸ ਵਿਚ 10 ਲੋਕ ਜ਼ਖ਼ਮੀਂ ਹੋ ਗਏ। ਧਮਾਕੇ ਦੀਆਂ ਆਵਾਜ਼ਾਂ ਵੱਖ-ਵੱਖ ਖੇਤਰਾਂ ਵਿਚ ਲੋਕਾਂ ਨੇ ਸੁਣੀਆਂ। ਪਾਕਿਸਤਾਨ...
ਰਾਜਨਾਥ ਸਿੰਘ ਅੱਜ ਦਿੱਲੀ ਚ ਕਰਨਗੇ ਡੀਕੁਨੈਕਟ 4.0 ਪ੍ਰੋਗਰਾਮਦਾ ਉਦਘਾਟਨ
. . .  about 1 hour ago
ਨਵੀਂ ਦਿੱਲੀ, 7 ਅਕਤੂਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦਿੱਲੀ ਚ ਡੀਕੁਨੈਕਟ 4.0 ਪ੍ਰੋਗਰਾਮਦਾ ਉਦਘਾਟਨ...
ਦੱਖਣੀ ਲਿਬਨਾਨ ਤੋਂ ਰਾਕੇਟਾਂ ਦੁਆਰਾ ਇਜ਼ਰਾਈਲ ਦੇ ਬੰਦਰਗਾਹ ਸ਼ਹਿਰ ਹੈਫਾ 'ਤੇ ਹਮਲਾ
. . .  about 2 hours ago
ਤੇਲ ਅਵੀਵ, 7 ਅਕਤੂਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਦੱਖਣੀ ਲਿਬਨਾਨ ਤੋਂ ਰਾਕੇਟਾਂ ਨੇ ਇਜ਼ਰਾਈਲ ਦੇ ਬੰਦਰਗਾਹ ਸ਼ਹਿਰ ਹੈਫਾ 'ਤੇ ਹਮਲਾ ਕੀਤਾ। ਇਹ ਹਮਲਾ ਲਿਬਨਾਨ ਵਿਚ...
ਜੰਮੂ-ਕਸ਼ਮੀਰ : ਵੋਟਾਂ ਦੀ ਗਿਣਤੀ ਤੋਂ ਪਹਿਲਾਂ ਊਧਮਪੁਰ ਜ਼ਿਲ੍ਹੇ ਚ ਕੀਤੇ ਗਏ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ
. . .  about 2 hours ago
ਊਧਮਪੁਰ, 7 ਅਕਤੂਬਰ - ਜੰਮੂ-ਕਸ਼ਮੀਰ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਦੇ ਦਿਨ ਤੋਂ ਪਹਿਲਾਂ ਊਧਮਪੁਰ ਜ਼ਿਲ੍ਹੇ ਵਿਚ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ...
ਇਜ਼ਰਾਈਲ ਦੁਆਰਾ ਰੋਕੇ ਗਏ ਲਿਬਨਾਨ ਤੋਂ ਆਉਣ ਵਾਲੇ ਰਾਕੇਟ
. . .  about 2 hours ago
ਬੈਰੂਤ, 7 ਅਕਤੂਬਰ - ਇਜ਼ਰਾਈਲ ਅਤੇ ਲਿਬਨਾਨ ਦੀ ਹਥਿਆਰਬੰਦ ਲਹਿਰ ਹਿਜ਼ਬੁੱਲਾ ਵਿਚਕਾਰ ਚੱਲ ਰਹੇ ਸੰਘਰਸ਼ ਦੇ ਵਿਚਕਾਰ, ਲਿਬਨਾਨ ਤੋਂ ਆਉਣ ਵਾਲੇ ਰਾਕੇਟ ਇਜ਼ਰਾਈਲ ਦੁਆਰਾ ਰੋਕ...
ਮਾਉਂਟ ਲਿਬਨਾਨ ਗਵਰਨੋਰੇਟ ਦੇ ਸਿਨ ਅਲ ਫਿਲ ਵਿਚ ਵੱਡਾ ਧਮਾਕਾ
. . .  about 2 hours ago
ਬੈਰੂਤ, 7 ਅਕਤੂਬਰ - ਇਜ਼ਰਾਈਲ ਅਤੇ ਲਿਬਨਾਨੀ ਹਥਿਆਰਬੰਦ ਅੰਦੋਲਨ ਹਿਜ਼ਬੁੱਲਾ ਵਿਚਕਾਰ ਚੱਲ ਰਹੇ ਸੰਘਰਸ਼ ਦੇ ਵਿਚਕਾਰ ਮਾਉਂਟ ਲਿਬਨਾਨ ਗਵਰਨੋਰੇਟ ਦੇ ਸਿਨ ਅਲ ਫਿਲ ਵਿਚ ਵੱਡਾ ਧਮਾਕਾ ਹੋਇਆ...
ਮਹਿਲਾ ਟੀ-20 ਵਿਸ਼ਵ ਕੱਪ ਚ ਅੱਜ ਇੰਗਲੈਂਡ ਦਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ
. . .  about 2 hours ago
ਸ਼ਾਰਜਾਹ, 7 ਅਕਤੂਬਰ - ਮਹਿਲਾ ਟੀ-20 ਵਿਸ਼ਵ ਕੱਪ ਚ ਅੱਜ ਇੰਗਲੈਂਡ ਦਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ ਹੋਵੇਗਾ। ਸ਼ਾਰਜਾਹ ਕ੍ਰਿਕਟ ਸਟੇਡੀਅਮ ਚ ਇਹ ਮੈਚ ਰਾਤ 7.30 ਵਜੇ...
⭐ਮਾਣਕ-ਮੋਤੀ ⭐
. . .  about 2 hours ago
⭐ਮਾਣਕ-ਮੋਤੀ ⭐
ਮੇਘਾਲਿਆ ਹੜ੍ਹ: ਗਾਰੋ ਪਹਾੜੀਆਂ ਵਿਚ ਮਰਨ ਵਾਲਿਆਂ ਦੀ ਗਿਣਤੀ 15 ਹੋਈ
. . .  1 day ago
ਡਾਲੂ (ਮੇਘਾਲਿਆ), 6 ਅਕਤੂਬਰ (ਏ.ਐਨ.ਆਈ.) : ਮੇਘਾਲਿਆ ਦੇ ਪੱਛਮੀ ਗਾਰੋ ਪਹਾੜੀਆਂ ਅਤੇ ਦੱਖਣੀ ਗਾਰੋ ਪਹਾੜੀਆਂ ਜ਼ਿਲ੍ਹਿਆਂ ਵਿਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ 15 ਹੋ ਗਈ ...
ਪੰਜਾਬ 'ਚ ਗ਼ੈਰ ਪੰਜਾਬੀਆਂ ਨੂੰ ਬਿਨਾਂ ਸ਼ਰਤ ਤੋਂ ਜ਼ਮੀਨ ਲੈਣ ਦੀ, ਵੋਟਰ ਬਣਨ ਦੀ ਤੇ ਸਰਕਾਰੀ ਨੌਕਰੀਆਂ ਦੀ ਆਗਿਆ ਨਹੀਂ ਹੋਣੀ ਚਾਹੀਦੀ - ਖਹਿਰਾ
. . .  1 day ago
ਭੁਲੱਥ ( ਕਪੂਰਥਲਾ ) 6 ਅਕਤੂਬਰ (ਮੇਹਰ ਚੰਦ ਸਿੱਧੂ) -ਹਲਕਾ ਵਿਧਾਇਕ ਭੁਲੱਥ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਪ੍ਰਵਾਸੀਆਂ ਨੂੰ ਬਿਨਾਂ ਸ਼ਰਤ ਤੋਂ ...
11 ਓਵਰਾਂ ਤੋਂ ਬਾਅਦ ਭਾਰਤ 117/3
. . .  1 day ago
ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਲੈਣ ਲਈ 'ਆਪ' ਵਿਧਾਇਕ ਨੂੰ ਲਾਉਣਾ ਪਿਆ ਧਰਨਾ
. . .  1 day ago
ਰਾਜਾਸਾਂਸੀ, ਹਰਸਾ ਛੀਨਾ, 6 ਅਕਤੂਬਰ (ਖੀਵਾ, ਕੜਿਆਲ)-ਪੁਲਿਸ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਬੱਲ ਸਚੰਦਰ ਦੀ ਆਬਾਦੀ ਦੀ ਇਕ ਜਾਇਦਾਦ ਦੇ ਅਦਾਲਤੀ ਕੇਸ ਚੱਲਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵਲੋਂ ਅਸਲ ਮਾਲਿਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਵਿਧਾਨ ਸਭਾ ਹਲਕਾ ਅਟਾਰੀ ਤੋਂ ਆਮ...
ਰਾਜਾਸਾਂਸੀ : ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਰੱਦ ਹੋਣ 'ਤੇ ਸਮਰਥਕਾਂ ਨੇ ਐਸ. ਡੀ. ਐਮ. ਦਫਤਰ ਦਾ ਕੀਤਾ ਘਿਰਾਓ
. . .  1 day ago
ਰਾਜਾਸਾਂਸੀ/ਹਰਸ਼ਾ ਛੀਨਾ, 6 ਅਕਤੂਬਰ (ਖੀਵਾ, ਕੜਿਆਲ)-15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਸੰਬੰਧ ਵਿਚ ਨਾਮਜ਼ਦਗੀ ਪੱਤਰ ਦਾਖਲ ਹੋਣ ਤੋਂ ਬਾਅਦ ਅੱਜ ਯੋਗ ਅਤੇ ਅਯੋਗ ਕਰਾਰ...
ਬੰਗਲਾਦੇਸ਼ ਦੀ ਟੀਮ 127 ਦੌੜਾਂ 'ਤੇ ਸਿਮਟੀ
. . .  1 day ago
ਮੱਧ ਪ੍ਰਦੇਸ਼, 6 ਅਕਤੂਬਰ-ਬੰਗਲਾਦੇਸ਼ ਦੀ ਟੀਮ ਪਹਿਲੇ ਟੀ-20 ਵਿਚ 127 ਦੌੜਾਂ 'ਤੇ ਸਿਮਟ ਗਈ ਹੈ। ਦੱਸ ਦਈਏ ਕਿ ਅੱਜ ਬੰਗਲਾਦੇਸ਼ ਦਾ ਭਾਰਤ ਨਾਲ ਮੁਕਾਬਲਾ ਹੈ ਤੇ 19.5 ਓਵਰਾਂ ਵਿਚ ਹੀ ਸਾਰੇ ਬੱਲੇਬਾਜ਼ ਉਸ ਦੇ ਆਊਟ ਹੋ ਗਏ। ਭਾਰਤ ਨੂੰ 128 ਦੌੜਾਂ ਦਾ...
ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਹਮਲਾ ਕਰਕੇ ਕੀਤਾ ਜ਼ਖਮੀ
. . .  1 day ago
ਭਵਾਨੀਗੜ੍ਹ (ਸੰਗਰੂਰ), 6 ਅਕਤੂਬਰ (ਲਖਵਿੰਦਰ ਪਾਲ ਗਰਗ)-ਪਿੰਡ ਰੋਸ਼ਨਵਾਲਾ ਕੋਲ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦੇ ਪੁੱਲ ਕੋਲ ਇਕ ਮੋਟਰਸਾਈਕਲ ’ਤੇ ਸਵਾਰ 2 ਅਣਪਛਾਤੇ ਵਿਅਕਤੀਆਂ ਵਲੋਂ ਬਾਅਦ ਦੁਪਹਿਰੇ ਇਕ ਬਠਿੰਡਾ ਤੋਂ ਪਟਿਆਲੇ ਜਾ ਰਹੀ ਪੀ.ਆਰ.ਟੀ.ਸੀ ਦੀ ਬੱਸ ਨੂੰ ਘੇਰ ਕੇ ਉਸ ਦੇ ਡਰਾਈਵਰ ਅਤੇ ਕੰਡਕਟਰ...
ਲਖਨਊ : ਮੋਟਰਸਾਈਕਲ ਸਵਾਰ ਹਾਦਸੇ ਦਾ ਹੋਏ ਸ਼ਿਕਾਰ, 1 ਦੀ ਮੌਤ
. . .  1 day ago
ਲਖਨਊ (ਉੱਤਰ ਪ੍ਰਦੇਸ਼), 6 ਅਕਤੂਬਰ-ਜਾਨਕੀਪੁਰਮ ਵਿਚ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਇਕ ਚਾਰਦੀਵਾਰੀ ਨਾਲ ਟਕਰਾਅ ਜਾਣ ਕਾਰਨ 26 ਸਾਲਾ ਬਾਈਕ ਸਵਾਰ ਦੀ ਮੌਤ ਹੋ ਗਈ, ਜਦੋਂਕਿ ਉਸਦੇ ਪਿੱਛੇ ਬੈਠਾ ਦੋਸਤ ਗੰਭੀਰ...
10 ਓਵਰਾਂ ਤੋਂ ਬਾਅਦ ਬੰਗਲਾਦੇਸ਼ 64/5
. . .  1 day ago
ਪਿੰਡ ਲੁਹਾਰਕਾ ਖੁਰਦ 'ਚੋਂ ਸਰਪੰਚ ਸਮੇਤ ਸਾਰੇ ਅਕਾਲੀ-ਕਾਂਗਰਸੀ ਪੰਚ ਉੁਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ
. . .  1 day ago
ਰਾਜਾਸਾਂਸੀ, 6 ਅਕਤੂਬਰ (ਹਰਦੀਪ ਸਿੰਘ ਖੀਵਾ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਲੁਹਾਰਕਾ ਖੁਰਦ ਵਿਖੇ ਪੰਚਾਇਤ ਦੀ ਚੋਣ ਲੜ ਰਹੇ ਅਕਾਲੀ-ਕਾਂਗਰਸੀ ਉਮੀਦਵਾਰਾਂ ਦੇ ਸਰਪੰਚ...
ਸਰਪੰਚ ਲਈ 581 ਤੇ ਪੰਚ ਲਈ ਕੁੱਲ 1311 ਉਮੀਦਵਾਰ ਮੈਦਾਨ 'ਚ
. . .  1 day ago
ਮਮਦੋਟ/ਫਿਰੋਜ਼ਪੁਰ, 6 ਅਕਤੂਬਰ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੀਆਂ 136 ਪੰਚਾਇਤਾਂ ਦੀਆਂ ਚੋਣਾਂ ਲਈ ਦਾਖਲ ਹੋਈਆਂ ਨਾਮਜ਼ਦਗੀਆਂ ਵਿਚੋਂ ਸਰਪੰਚ ਦੀਆਂ 57 ਅਤੇ ਪੰਚ ਦੀਆਂ 179 ਫਾਈਲਾਂ ਰੱਦ ਹੋਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਉਪ ਮੰਡਲ...
ਚੋਣ ਰਿਹਰਸਲ ਡਿਊਟੀ ਮੌਕੇ ਗੈਰ-ਹਾਜ਼ਰ ਰਹਿਣ ਵਾਲਿਆਂ ਖ਼ਿਲਾਫ਼ ਜਾਰੀ ਹੋਏ ਕਾਰਨ ਦੱਸੋ ਨੋਟਿਸ
. . .  1 day ago
ਨਵਾਂਸ਼ਹਿਰ, 6 ਅਕਤੂਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ-ਕਮ-ਜ਼ਿਲ੍ਹਾ ਚੋਣ ਅਫਸਰ ਵਲੋਂ ਪੰਚਾਇਤੀ ਚੋਣਾਂ ਦੌਰਾਨ ਪ੍ਰਜ਼ਾਈਡਿੰਗ ਅਤੇ ਪੋਲਿੰਗ ਸਟਾਫ ਦੀਆਂ ਡਿਊਟੀਆਂ ਵਿਚ ਗੈਰ-ਹਾਜ਼ਰ ਰਹਿਣ ਵਾਲੇ 115 ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਅੱਸੂ ਸੰਮਤ 554

ਕਿਤਾਬਾਂ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX